ਨਾਭੀ 'ਚ ਤੇਲ ਲਗਾਉਣ ਨਾਲ ਉਤਰ ਜਾਵੇਗਾ ਚਸ਼ਮਾ 

ਨਾਭੀ 'ਚ ਤੇਲ ਲਗਾਉਣ ਨਾਲ ਉਤਰ ਜਾਵੇਗਾ ਚਸ਼ਮਾ 

ਨਾਭੀ 'ਚ ਤੇਲ ਲਗਾਉਣ ਨਾਲ ਚਸ਼ਮਾ ਦਾ ਨੰਬਰ 

ਅੱਜ ਕੱਲ੍ਹ ਬਜ਼ੁਰਗਾਂ ਦੀ ਹੀ ਨਹੀਂ ਛੋਟੇ ਬੱਚਿਆਂ ਦੀ ਵੀ ਨਜ਼ਰ ਕਮਜ਼ੋਰ ਹੁੰਦੀ ਜਾ ਰਹੀ ਹੈ।

ਅੱਖਾਂ ਨੂੰ ਮਜ਼ਬੂਤ ਕਰਨ ਲਈ ਆਯੁਰਵੈਦਿਕ ਦਵਾਈਆਂ ਦੇ ਕਈ ਉਪਾਅ ਹਨ।

ਇਨ੍ਹਾਂ 'ਚੋਂ ਇਕ ਹੈ ਰੋਜ਼ਾਨਾ ਨਾਭੀ 'ਚ ਘਿਓ ਜਾਂ ਬਦਾਮ ਦਾ ਤੇਲ ਲਗਾਉਣਾ।

ਆਯੁਰਵੇਦ ਅਨੁਸਾਰ ਸਰੀਰ ਦੇ ਵੱਖ-ਵੱਖ ਹਿੱਸਿਆਂ ਨੂੰ ਜਾਣ ਵਾਲੀਆਂ 72 ਹਜ਼ਾਰ ਨਾੜੀਆਂ ਨਾਭੀ ਨਾਲ ਜੁੜੀਆਂ ਹੋਈਆਂ ਹਨ।

ਇਨ੍ਹਾਂ ਵਿਚ ਅੱਖਾਂ ਵਿਚ ਜਾਣ ਵਾਲੀ ਆਪਟਿਕ ਨਰਵ ਵੀ ਸ਼ਾਮਲ ਹੈ।

ਗਰਭ ਵਿੱਚ ਬੱਚੇ ਨੂੰ ਨਾਭੀ ਨਾਲ ਜੁੜੀ ਗਰਭਨਾਲ ਪੋਸ਼ਣ ਅਤੇ ਭੋਜਨ ਪ੍ਰਾਪਤ ਹੁੰਦੇ ਹਨ।

ਇਹੀ ਕਾਰਨ ਹੈ ਕਿ ਵੱਡੇ ਹੋਣ 'ਤੇ ਵੀ ਨਾਭੀ ਨੂੰ ਦਿੱਤੇ ਜਾਣ ਵਾਲੇ ਪੋਸ਼ਣ ਨਾਲ ਸਰੀਰ ਦੇ ਕਈ ਹਿੱਸਿਆਂ ਨੂੰ ਫਾਇਦਾ ਹੁੰਦਾ ਹੈ।