ਸਵੇਰੇ ਖਾਲੀ ਪੇਟ ਨਿੰਬੂ ਪਾਣੀ ਪੀਣ ਦੇ ਫਾਇਦੇ!
ਨਿੰਬੂ ਦੇ ਰਸ ਵਿੱਚ ਮੌਜੂਦ ਵਿਟਾਮਿਨ ਅਤੇ ਖਣਿਜ ਪਾਚਨ ਕਿਰਿਆ ਨੂੰ ਠੀਕ ਰੱਖਦੇ
ਹਨ।
ਖਾਲੀ ਪੇਟ ਕੋਸੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀਣ ਦੀ ਸਲਾਹ ਦਿੱਤੀ ਜਾਂਦੀ ਹ
ੈ।
ਇਹ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ
ਹੈ।
ਭਾਰ ਘਟਾਉਣ ਦੇ ਨਾਲ-ਨਾਲ ਇਹ ਬਦਹਜ਼ਮੀ ਦੀ ਸਮੱਸਿਆ ਤੋਂ ਵੀ ਰਾਹਤ
ਦਿਵਾਉਂਦਾ ਹੈ।
ਭੋਜਨ ਤੋਂ ਘੱਟੋ-ਘੱਟ 45 ਮਿੰਟ ਬਾਅਦ ਤੱਕ ਨਿੰਬੂ ਪਾਣੀ ਨਹੀਂ ਪੀਣਾ ਚਾਹੀਦਾ।
ਦਰਅਸਲ, ਖਾਣਾ ਖਾਣ ਤੋਂ 1 ਘੰਟੇ ਬਾਅਦ ਹੀ ਕੋਈ ਵੀ ਡਰਿੰਕ ਪੀਣ ਦੀ ਸਲਾਹ ਦਿੱਤੀ ਜਾਂਦ
ੀ ਹੈ।
ਇਸ ਤੋਂ ਇਲਾਵਾ ਭੋਜਨ ਤੋਂ ਬਾਅਦ ਕਦੇ ਵੀ ਨਿੰਬੂ ਮਿਲਾ ਕੇ ਠੰਡਾ ਪਾਣੀ ਨਾ ਪੀਓ।
ਮੇਸ਼ਾ ਗਰਮ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਓ।