ਜਾਣੋ ਵਾਈਨ ਪੀਣ ਦੇ 8 ਫਾਇਦੇ

ਵਾਈਨ ਸਭ ਤੋਂ ਪਸੰਦੀਦਾ ਅਲਕੋਹਲ ਵਾਲੇ ਪਦਾਰਥਾਂ ਵਿੱਚੋਂ ਇੱਕ ਹੈ ਪਰ ਇਸਦੇ ਨਾਲ ਕੁਝ ਫਾਇਦੇ ਵੀ ਜੁੜੇ ਹੋਏ ਹਨ

ਮਾਹਿਰਾਂ ਮੁਤਾਬਕ ਵਾਈਨ ਦਾ ਸੇਵਨ ਹਾਰਥ ਲਈ ਫਾਇਦੇਮੰਦ ਹੁੰਦੀ ਹੈ।

ਰੈੱਡ ਵਾਈਨ ਵਿੱਚ ਰੈਸਵੇਰਾਟ੍ਰੋਲ ਵਰਗੇ ਐਂਟੀਆਕਸੀਡੈਂਟ ਹੁੰਦੇ ਹਨ।

ਵਾਈਨ ਬਲੱਡ ਸਰਕੁਲੇਸ਼ਨ ਵਿੱਚ ਸੁਧਾਰ ਕਰਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਦੀ ਹੈ।

ਅਧਿਐਨ ਮੁਤਾਬਕ ਵਾਈਨ 'ਚ ਮੌਜੂਦ ਐਂਟੀਆਕਸੀਡੈਂਟਸ ਕੁਝ ਕੈਂਸਰਾਂ ਦੇ ਜੋਖਮ ਨੂੰ ਘਟਾਉਂਦੇ ਹਨ।

 ਵਾਈਨ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ।

ਰਿਸਰਚ ਅਨੁਸਾਰ ਰੈੱਡ ਵਾਈਨ ਯਾਦਦਾਸ਼ਤ ਨੂੰ ਤੇਜ਼ ਕਰਦੀ ਹੈ।

ਕਈ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਵਾਈਨ ਪੀਣ ਵਾਲੇ ਲੋਕ ਡਿਪ੍ਰੈਸ਼ਨ ਦਾ ਘੱਟ ਸ਼ਿਕਾਰ ਹੁੰਦੇ ਹਨ।