ਕਮਜ਼ੋਰ ਅੱਖਾਂ ਲਈ ਖਾਓ ਇਹ 7 ਫੂਡਜ਼
ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਅੱਖਾਂ 'ਤੇ ਮਾੜਾ ਅਸਰ ਪੈ ਰਿਹਾ
ਹੈ
ਅੱਖਾਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਲਈ ਸਹੀ ਖਾਣਾ ਜ਼ਰੂਰੀ
ਹੈ
ਟੂਨਾ ਅਤੇ ਸਾਲਮਨ ਵਰਗੀਆਂ ਮੱਛੀਆਂ ਅੱਖਾਂ ਲਈ ਫਾਇਦੇਮੰਦ ਹੁੰਦੀਆਂ ਹ
ਨ
ਮੈਡੀਕਲ ਨਿਊਜ਼ ਟੂਡੇ ਦੇ ਮੁਤਾਬਕ ਅਖਰੋਟ ਅਤੇ ਕਾਜੂ ਅੱਖਾਂ ਲਈ ਫਾਇਦੇਮੰਦ
ਹੁੰਦੇ ਹਨ
ਸਿਹਤਮੰਦ ਅੱਖਾਂ ਲਈ ਅਲਸੀ, ਚਿਆ ਦੇ ਬੀਜ ਨੂੰ ਡਾਈਟ 'ਚ ਸ਼ਾਮਲ ਕਰੋ
ਵਿਟਾਮਿਨ C ਨਾਲ ਭਰਪੂਰ ਭੋਜਨ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ
ਕਰੇਗਾ
ਹਰੀਆਂ ਪੱਤੇਦਾਰ ਸਬਜ਼ੀਆਂ ਲੰਬੀ ਉਮਰ ਲਈ ਸਾਈਟ ਨੂੰ ਬਿਹਤਰ ਰੱਖਦੀਆਂ ਹਨ
ਵਿਟਾਮਿਨ ਏ, ਕੈਰੋਟੀਨ ਨਾਲ ਭਰਪੂਰ ਗਾਜਰ ਅੱਖਾਂ ਨੂੰ ਲਾਭ ਪਹੁੰਚਾਉਂਦੀ ਹੈ
ਪਾਣੀ ਦਾ ਸਹੀ ਸੇਵਨ ਕਰਨ ਨਾਲ ਵੀ ਅੱਖਾਂ ਚੰਗੀਆਂ ਰਹਿੰਦੀਆਂ ਹਨ