ਸ਼ੂਗਰ ਦੇ ਰੋਗੀਆਂ ਲਈ ਸਭ ਤੋਂ ਫ਼ਾਇਦੇਮੰਦ ਹਨ ਇਹ ਯੋਗਾਸਨ

 ਸ਼ੂਗਰ ਦੇ ਰੋਗੀਆਂ ਲਈ ਸਭ ਤੋਂ ਫ਼ਾਇਦੇਮੰਦ ਹਨ ਇਹ ਯੋਗਾਸਨ

ਸ਼ੂਗਰ ਤੋਂ ਪੀੜਤ ਲੋਕਾਂ ਲਈ ਯੋਗਾ ਕਰਨਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ

ਜੇਕਰ ਤੁਸੀਂ ਲੰਬੇ ਸਮੇਂ ਤੱਕ ਯੋਗਾ ਕਰਦੇ ਹੋ, ਤਾਂ ਇਹ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦਗਾਰ ਹੋ ਸਕਦਾ ਹੈ।

ਯੋਗਾ ਕਰਨ ਨਾਲ ਸ਼ੂਗਰ ਨਾਲ ਜੁੜੀਆਂ ਪੇਚੀਦਗੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ।

ਸ਼ੂਗਰ ਦੇ ਮਰੀਜ਼ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਣ ਲਈ ਨਿਯਮਿਤ ਤੌਰ 'ਤੇ ਕੁਝ ਯੋਗਾਸਨ ਦਾ ਅਭਿਆਸ ਕਰ ਸਕਦੇ ਹਨ।

ਸੂਰਜ ਨਮਸਕਾਰ

ਧਨੁਰਾਸਨ ਯੋਗ

ਪਸ਼੍ਚਿਮੋਤ੍ਨਾਸਨ

ਭੁਜੰਗਾਸਨ

ਵ੍ਰਿਕਸ਼ਾਸਨ