ਗਰਲਫ੍ਰੈਂਡ ਨੂੰ ਪਹਿਨਾਓ ਇਹ ਸਮਾਰਟ ਰਿੰਗ, ਦਿਲ ਦੀ ਧੜਕਣ ਵੀ ਕਰੇਗੀ ਕਾਉਂਟ

ਆ ਗਿਆ ਸਮਾਰਟ ਰਿੰਗ ਦਾ ਯੁੱਗ!

boAt ਸਮਾਰਟ ਰਿੰਗ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ।

ਇਸ ਦੀ ਕੀਮਤ 8,999 ਰੁਪਏ ਰੱਖੀ ਗਈ ਹੈ।

ਤੁਸੀਂ ਇਸ ਸਮਾਰਟ ਰਿੰਗ ਨੂੰ ਫਲਿੱਪਕਾਰਟ ਅਤੇ ਅਮੇਜ਼ਨ ਤੋਂ ਖਰੀਦ ਸਕਦੇ ਹੋ।

ਇਸਦੇ ਆਕਾਰ 17.40mm, 19.15mm ਅਤੇ 20.85mm ਹਨ।

ਇਹ ਰਿੰਗ ਹਾਰਟ ਰੇਟ ਅਤੇ ਬਲਡ ਆਕਸੀਜਨ ਲੈਵਲ ਮਾਨੀਟਰ ਕਰ ਸਕਦੀ ਹੈ।

ਇਹ ਸਰੀਰ ਦੇ ਤਾਪਮਾਨ ਅਤੇ ਸਲੀਪ ਕੁਆਲਿਟੀ ਨੂੰ ਵੀ ਟਰੈਕ ਕਰਦੀ ਹੈ। 

ਇਸ 'ਚ ਕਈ ਤਰ੍ਹਾਂ ਦੇ ਸਪੋਰਟਸ ਮੋਡ ਵੀ ਦਿੱਤੇ ਗਏ ਹਨ।

ਮਿਊਜ਼ਿਕ ਪਲੇਬੈਕ ਨੂੰ ਕੰਟਰੋਲ ਕਰਨ ਲਈ ਜੇਸਚਰਸ ਦੀ ਵਰਤੋਂ ਕਰ ਸਕਦੇ ਹਨ।