ਇਹ ਹੈ ਦੁਨੀਆ ਦਾ ਪਹਿਲਾ ਹੈਂਡਬੈਗ ਵਾਲਾ ਸਮਾਰਟਫੋਨ, ਔਰਤਾਂ ਨੂੰ ਜ਼ਰੂਰ ਆਵੇਗਾ ਪਸੰਦ 

twitter@Honorglobal

ਚੀਨੀ ਸਮਾਰਟਫੋਨ ਬ੍ਰਾਂਡ ਆਨਰ ਨੇ ਦੁਨੀਆ ਦਾ ਪਹਿਲਾ ਹੈਂਡਬੈਗ ਕੈਰੀ ਕਰਨ ਵਾਲਾ ਸਮਾਰਟਫੋਨ ਪੇਸ਼ ਕੀਤਾ ਹੈ।

twitter@Honorglobal

ਇਹ ਸਮਾਰਟਫੋਨ ਉਨ੍ਹਾਂ ਔਰਤਾਂ ਨੂੰ ਜ਼ਰੂਰ ਪਸੰਦ ਆਵੇਗਾ ਜੋ ਛੋਟੇ ਪਰਸ ਦੀ ਵਰਤੋਂ ਕਰਦੀ ਹਨ।

twitter@Honorglobal

ਦਰਅਸਲ, ਔਰਤਾਂ ਵੀ ਇਸ ਸਮਾਰਟਫੋਨ ਨੂੰ ਪਰਸ ਦੇ ਤੌਰ 'ਤੇ ਇਸਤੇਮਾਲ ਕਰ ਸਕਦੀਆਂ ਹਨ।

twitter@Honorglobal

ਕੰਪਨੀ ਨੇ ਇਸ ਸਮਾਰਟਫੋਨ ਨੂੰ Honor V ਪਰਸ ਦਾ ਨਾਂ ਦਿੱਤਾ ਹੈ

twitter@Honorglobal

ਇਹ ਫੋਲਡੇਬਲ ਫੋਨ ਹੈ, ਜਿਸ ਨੂੰ ਔਰਤਾਂ ਆਸਾਨੀ ਨਾਲ ਕੈਰੀ ਕਰ ਸਕਦੀਆਂ ਹਨ।

twitter@Honorglobal

ਇਸ 'ਚ ਬੈਗ ਵਾਂਗ ਫੈਸ਼ਨੇਬਲ, ਇੰਟਰਚੇਂਜ ਸਟ੍ਰੈਪ ਅਤੇ ਚੇਨ ਦਿੱਤੀ ਗਈ ਹੈ

twitter@Honorglobal

ਇਹ ਸਮਾਰਟਫੋਨ ਬੰਦ ਹੋਣ 'ਤੇ ਸਿਰਫ 9mm ਮੋਟਾ ਰਹਿ ਜਾਂਦਾ ਹੈ।

twitter@Honorglobal

ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਮਾਰਟਫੋਨ ਫੈਸ਼ਨ ਅਤੇ ਤਕਨਾਲੋਜੀ ਦੇ ਭਵਿੱਖ ਲਈ ਰਾਹ ਪੱਧਰਾ ਕਰੇਗਾ।

twitter@Honorglobal

ਹਾਲਾਂਕਿ ਕੰਪਨੀ ਨੇ ਫੋਨ ਨੂੰ ਬਾਜ਼ਾਰ 'ਚ ਲਾਂਚ ਕਰਨ ਦੀ ਬਜਾਏ ਇਸ ਨੂੰ IFA 2023 'ਚ ਪੇਸ਼ ਕੀਤਾ ਹੈ।

twitter@Honorglobal