ਬਿਮਾਰੀਆਂ ਦਾ ਕਾਰਨ ਹੈ ਠੰਡਾ ਭੋਜਨ,ਜਾਣੋ ਕਿਵੇਂ 

6

ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਚੁਣੌਤੀਪੂਰਨ ਹੈ

ਇਸ ਦੇ ਲਈ ਚੰਗੀ ਖੁਰਾਕ ਦੇ ਨਾਲ-ਨਾਲ ਖਾਣ-ਪੀਣ ਦਾ ਤਰੀਕਾ ਵੀ ਸਹੀ ਹੋਣਾ ਚਾਹੀਦਾ ਹੈ।

ਹੈਲਥਲਾਈਨ ਮੁਤਾਬਕ ਠੰਡਾ ਭੋਜਨ ਕਈ ਬਿਮਾਰੀਆਂ ਦੀ ਜੜ੍ਹ ਹੈ। ,

ਫਰਿੱਜ ਤੋਂ ਬਾਹਰ ਕੱਢਿਆ ਭੋਜਨ ਖਾਣ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ।

ਇਸ ਤਰ੍ਹਾਂ ਦਾ ਭੋਜਨ ਖਾਣ ਨਾਲ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਠੰਡਾ ਜਾਂ ਦੇਰੀ ਨਾਲ ਖਾਣਾ ਵੀ ਕਬਜ਼ ਦਾ ਕਾਰਨ ਬਣਦਾ ਹੈ।

ਠੰਡਾ ਜਾਂ ਬਾਸੀ ਭੋਜਨ ਸਰੀਰ ਦਾ ਭਾਰ ਤੇਜ਼ੀ ਨਾਲ ਵਧਾਉਂਦਾ ਹੈ।

ਠੰਡੇ ਭੋਜਨ ਵਿੱਚ ਬੈਕਟੀਰੀਆ ਦੀ ਗਿਣਤੀ ਵਧਣ ਦਾ ਖਤਰਾ ਹੈ।