ਜੇਕਰ ਕੰਪਨੀ ਜਾਂ ਦੁਕਾਨਦਾਰ ਕਰਦੇ ਹਨ ਪਰੇਸ਼ਾਨ ਤਾਂ ਡਾਇਲ ਕਰੋ ਇਹ ਨੰਬਰ 

ਇਹ ਨਾ ਸੋਚੋ ਕਿ ਦੁਖੀ ਖਪਤਕਾਰਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ।

ਸਰਕਾਰ ਨੇ ਗਾਹਕਾਂ ਨੂੰ ਹੈਲਪਲਾਈਨ ਨੰਬਰ 1915 ਪ੍ਰਦਾਨ ਕੀਤਾ ਹੈ।

ਪਰੇਸ਼ਾਨ ਗ੍ਰਾਹਕ ਤੁਰੰਤ ਕੰਪਨੀ ਜਾਂ ਦੁਕਾਨਦਾਰ ਨੂੰ ਸ਼ਿਕਾਇਤ ਕਰ ਸਕਦੇ ਹਨ।

ਇਸ ਨੰਬਰ 'ਤੇ ਖਪਤਕਾਰਾਂ ਨੂੰ ਹਰ ਜ਼ਰੂਰੀ ਸਲਾਹ ਦਿੱਤੀ ਜਾਵੇਗੀ।

ਗਾਹਕਾਂ ਦੀਆਂ ਸਮੱਸਿਆਵਾਂ ਦਾ ਨੋਟਿਸ ਲੈਂਦਿਆਂ ਕਾਰਵਾਈ ਵੀ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਤੁਸੀਂ eDaakhil ਪੋਰਟਲ 'ਤੇ ਔਨਲਾਈਨ ਵੀ ਰਿਪੋਰਟ ਕਰ ਸਕਦੇ ਹੋ।

ਜੇਕਰ ਤੁਹਾਨੂੰ ਵਟਸਐਪ 'ਤੇ ਮਦਦ ਚਾਹੀਦੀ ਹੈ ਤਾਂ 8800001915 ਨੰਬਰ ਨੂੰ ਸੇਵ ਕਰੋ।

ਡਾਕੂਮੈਂਟਸ ਦਿਖਾ ਕੇ ਇਸ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ

Circled Dot

ਇਸ ਲਈ ਇਨ੍ਹਾਂ ਸਾਰੇ ਨੰਬਰਾਂ ਨੂੰ ਆਪਣੀ ਹੈਲਪਲਾਈਨ ਦੇ ਤੌਰ 'ਤੇ ਸੇਵ ਕਰੋ।