ਇਹ ਡਿਵਾਈਸ ਜੋ 7 ਸਕਿੰਟਾਂ 'ਚ ਫੋਨ ਦੀ ਬੈਟਰੀ ਨੂੰ ਕਰੇਗਾ ਫੁੱਲ! ਜਾਣੋ ਕੀਮਤ
ਅੱਜਕੱਲ੍ਹ ਸਮਾਰਟਫੋਨ ਦੀ ਬੈਟਰੀ ਬਹੁਤ ਤੇਜ਼ੀ ਨਾਲ ਖਤਮ ਹੋਣ ਲੱਗਦ
ੀ ਹੈ।
ਕਿਉਂਕਿ, ਇਸਦੀ ਵਧਦੀ ਵਰਤੋਂ ਇੱਕ ਵੱਡਾ ਕਾਰਨ ਹੋ ਸਕਦੀ ਹੈ।
ਅਜਿਹੇ 'ਚ ਚਿੰਤਾ ਨਾ ਕਰੋ ਕਿਉਂਕਿ ਇਕ ਖਾਸ ਡਿਵਾਈਸ ਬਾਜ਼ਾਰ 'ਚ ਆਉਣ ਵਾਲਾ ਹੈ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਡਿਵਾਈਸ ਸਿਰਫ 7 ਸਕਿੰਟਾਂ 'ਚ ਤੁਹਾਡੇ ਫੋਨ ਦੀ ਬੈਟਰੀ ਨੂੰ 100 ਫ
ੀਸਦੀ ਚਾਰਜ ਕਰ ਦੇਵੇਗਾ।
ਦਰਅਸਲ ਕਤਰ ਦੀ ਇੱਕ ਤਕਨੀਕੀ ਫਰਮ ਨੇ ਸਵੈਪਾਰੀ ਨਾਮ ਦਾ ਇੱਕ ਡਿਵਾਈਸ ਬਣਾਇਆ ਹੈ।
ਇਸ ਦਾ ਵਜ਼ਨ ਦੋ AA ਬੈਟਰੀਆਂ ਦੇ ਬਰਾਬਰ ਦੱਸਿਆ ਜਾਂਦਾ ਹੈ।
ਇਹ ਡਿਵਾਈਸ ਚੁੰਬਕੀ ਤੌਰ 'ਤੇ ਤੁਹਾਡੇ ਫੋਨ ਦੇ ਪਿਛਲੇ ਪਾਸੇ ਚਿਪਕ ਜਾਵੇਗੀ।
ਹੁਣ ਤੱਕ ਇਸ ਨੂੰ ਸਾਲ ਦੇ ਅੰਤ ਵਿੱਚ ਯੂਕੇ ਵਿੱਚ ਰਿਲੀਜ਼ ਕੀਤਾ ਜਾਵ
ੇਗਾ।
ਇਸ ਡਿਵਾਈਸ ਦੀ ਕੀਮਤ ਲਗਭਗ £180 ਯਾਨੀ ਲਗਭਗ 18,000 ਰੁਪਏ ਹੋਣ ਦੀ ਉਮੀਦ ਹੈ।