ਏਅਰਪੋਰਟ 'ਤੇ WiFi ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ! ਨਹੀਂ ਤਾਂ.....
ਕੀ ਤੁਸੀਂ ਏਅਰਪੋਰਟ 'ਤੇ ਪਬਲਿਕ ਵਾਈ-ਫਾਈ ਦੀ ਵਰਤੋਂ ਕਰਦੇ ਹੋ?
ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਥੋੜਾ ਸਾਵਧਾਨ ਰਹੋ।
ਇਸ ਕਾਰਨ ਤੁਹਾਡੇ ਸਮਾਰਟਫੋਨ ਜਾਂ ਲੈਪਟਾਪ 'ਤੇ ਆਸਾਨੀ ਨਾਲ ਸਾਈਬਰ ਅਟੈਕ ਹੋ ਸਕਦਾ ਹ
ੈ।
ਮਾਹਰਾਂ ਦੇ ਅਨੁਸਾਰ ਪਬਲਿਕ ਵਾਈ-ਫਾਈ ਅਸੁਰੱਖਿਅਤ ਹੈ ਕਿਉਂਕਿ ਇਸ ਤੱਕ ਪਹੁੰਚ ਕਰਨਾ ਆਸਾਨ ਹੈ।
ਇਸ ਦੇ ਜ਼ਰੀਏ ਹੈਕਰ ਤੁਹਾਡੀਆਂ ਇਕਟੀਵਿਟੀਜ਼ ਨੂੰ ਟ੍ਰੈਕ ਕਰ ਸਕਦੇ
ਹਨ।
ਅਜਿਹੇ 'ਚ ਤੁਹਾਡਾ ਨਿੱਜੀ ਡਾਟਾ ਚੋਰੀ ਹੋਣ ਦਾ ਡਰ ਬਣਿਆ ਰਹ
ਿੰਦਾ ਹੈ।
ਜੇਕਰ ਤੁਸੀਂ ਪਬਲਿਕ Wi-Fi ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਯਕੀਨੀ ਤੌਰ 'ਤੇ ਇਸਦੀ ਸਰਵਿਸ ਬਾਰੇ ਪਤ
ਾ ਲਗਾਓ।
ਪਬਲਿਕ ਵਾਈ-ਫਾਈ ਦੀ ਵਰਤੋਂ ਕਰਦੇ ਸਮੇਂ ਸਾਰੇ ਸ਼ੇਅਰਿੰਗ ਬੰਦ ਕਰੋ।
ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਜਾਂ ਨਿੱਜੀ ਜਾਣਕਾਰੀ ਸਾਂਝੀ ਨ
ਾ ਕਰੋ।