ਪੈਸਿਆਂ ਤੋਂ ਲੈ ਕੇ ਦਸਤਾਵੇਜ਼ਾਂ ਤੱਕ, ਸਭ ਕੁਝ ਰਹੇਗਾ ਸੁਰੱਖਿਅਤ, Aadhar 'ਚ ਕਰੋ ਇਹ ਸੈਟਿੰਗ

ਆਧਾਰ ਕਾਰਡ ਇਕ ਮਹੱਤਵਪੂਰਨ ਦਸਤਾਵੇਜ਼ ਹੈ, ਇਸ ਲਈ ਇਸ ਦੀ ਸੁਰੱਖਿਆ ਜ਼ਰੂਰੀ ਹੈ।

ਨੁਕਸਾਨ ਤੋਂ ਬਚਣ ਲਈ, ਆਧਾਰ ਯੂਜ਼ਰਸ ਨੂੰ ਇੱਕ ਖਾਸ ਸੈਟਿੰਗ ਨੂੰ ਅਪਡੇਟ ਕਰਨਾ ਚਾਹੀਦਾ ਹੈ।

ਐਪ ਲਈ 4 ਅੰਕਾਂ ਦਾ ਪਾਸਵਰਡ ਬਣਾਓ

ਆਧਾਰ ਨੰਬਰ ਲਿਖਣ ਤੋਂ ਬਾਅਦ Security ਕੈਪਚਾ ਦਰਜ ਕਰੋ।

ਇਸ ਤੋਂ ਬਾਅਦ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ OTP ਆਵੇਗਾ।

OTP ਦਾਖਲ ਕਰਨ ਤੋਂ ਬਾਅਦ, ਤੁਹਾਡਾ ਆਧਾਰ ਖਾਤਾ ਖੁੱਲ੍ਹ ਜਾਵੇਗਾ।

ਬਸ ਹੇਠਾਂ ਸਕ੍ਰੋਲ ਕਰੋ ਅਤੇ "ਬਾਇਓਮੈਟ੍ਰਿਕਸ ਲਾਕ" 'ਤੇ ਟੈਪ ਕਰੋ।

OTP ਨਾਲ ਤਸਦੀਕ ਕਰਨ ਤੋਂ ਬਾਅਦ, ਤੁਹਾਡੇ ਬਾਇਓਮੈਟ੍ਰਿਕਸ ਨੂੰ ਲਾਕ ਕਰ ਦਿੱਤਾ ਜਾਵੇਗਾ।