ਕੀ ਹੀਰੇ ਨੂੰ ਚੱਟਣ ਨਾਲ ਹੋ ਜਾਂਦੀ ਹੈ ਮੌਤ? ਜਾਣੋ
ਹੀਰਾ ਇਕ ਪਾਰਦਰਸ਼ੀ ਰਤਨ ਹੈ, ਜਿਸ ਰਾਹੀਂ ਆਰ-ਪਾਰ ਦੇਖਿਆ ਜਾ ਸਕਦਾ ਹੈ।
ਇਹ ਧਰਤੀ ਉੱਤੇ ਮੌਜੂਦ ਸਭ ਤੋਂ ਸਖ਼ਤ ਕੁਦਰਤੀ ਪਦਾਰਥ ਹੈ।
ਹੀਰਿਆਂ ਬਾਰੇ ਅਕਸਰ ਸੁਣਨ ਨੂੰ ਮਿਲਦਾ ਹੈ।
ਕਿ ਹੀਰੇ ਨੂੰ ਚੱਟਣ ਨਾਲ ਮੌਤ ਹੋ ਜਾਂਦੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਭੁਲੇਖਾ ਹੈ।
ਹੀਰਾ ਕਾਰਬਨ ਦਾ ਇੱਕ ਰੂਪ ਹੈ।
ਇਸ ਵਿੱਚ ਕਿਸੇ ਕਿਸਮ ਦਾ ਜ਼ਹਿਰ ਨਹੀਂ ਹੁੰਦਾ।
ਵਿਗਿਆਨੀਆਂ ਨੇ ਕਿਹਾ ਕਿ ਹੀਰੇ ਨੂੰ ਚੱਟਣ ਨਾਲ ਕੋਈ ਨਹੀਂ ਮਰ ਸਕਦਾ।
ਜੇਕਰ ਕੋਈ ਵਿਅਕਤੀ ਇਸ ਨੂੰ ਨਿਗਲ ਲੈਂਦਾ ਹੈ, ਤਾਂ ਇਹ ਜਾਨਲੇਵਾ ਹੋ ਸਕਦਾ ਹੈ।