Thick Brush Stroke

ਕੀ ਸਮਾਰਟਫੋਨ ਨੂੰ ਬਹੁਤ ਜ਼ਿਆਦਾ ਦੇਖਣ ਨਾਲ ਹੁੰਦਾ ਹੈ ਅੰਨ੍ਹੇ ਹੋਣ ਦਾ ਖ਼ਤਰਾ ?

Thick Brush Stroke

ਅੱਜ ਦੇ ਸਮੇਂ 'ਚ ਹਰ ਕੋਈ ਸਮਾਰਟਫੋਨ ਦੀ ਵਰਤੋਂ ਕਰ ਰਿਹਾ ਹੈ।

Thick Brush Stroke

ਇੱਥੋਂ ਤੱਕ ਕਿ ਬੱਚੇ ਵੀ ਇਸ ਦੀ ਬਹੁਤ ਵਰਤੋਂ ਕਰ ਰਹੇ ਹਨ।

Thick Brush Stroke

ਸਮਾਰਟਫੋਨ ਅੱਖਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ।

Thick Brush Stroke

ਜਾਣੋ ਡਾ: ਤੁਸ਼ਾਰ ਗਰੋਵਰ ਤੋਂ ਇਸ ਬਾਰੇ ਅਹਿਮ ਗੱਲਾਂ।

Thick Brush Stroke

ਸਮਾਰਟਫ਼ੋਨ ਨੂੰ ਬਹੁਤ ਜ਼ਿਆਦਾ ਦੇਖਣ ਨਾਲ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋ ਸਕਦੀ ਹੈ।

Thick Brush Stroke

ਇਸ ਨਾਲ ਅੱਖਾਂ 'ਚ ਖੁਸ਼ਕੀ ਅਤੇ ਜਲਣ ਹੋ ਸਕਦੀ ਹੈ।

Thick Brush Stroke

ਸਮਾਰਟਫੋਨ ਦੀ ਜ਼ਿਆਦਾ ਵਰਤੋਂ ਕਰਨ ਨਾਲ ਕੋਈ ਵੀ ਵਿਅਕਤੀ ਅੰਨ੍ਹਾ ਨਹੀਂ ਹੋ ਸਕਦਾ।

Thick Brush Stroke

ਅਜੇ ਤੱਕ ਕਿਸੇ ਖੋਜ ਵਿੱਚ ਅਜਿਹੀ ਰਿਸਚਰਜ ਸਾਹਮਣੇ ਨਹੀਂ ਆਈ ਹੈ।

Thick Brush Stroke

ਹਾਲਾਂਕਿ, ਸਕ੍ਰੀਨਾਂ ਅੱਖਾਂ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀਆਂ ਹਨ।