ਅੰਜੀਰ ਦਾ ਪਾਣੀ ਪੀਣ ਨਾਲ ਕਈ ਬਿਮਾਰੀਆਂ ਹੋਣਗੀਆਂ ਦੂਰ
White Scribbled Underline
Medium Brush Stroke
ਅੰਜੀਰ ਖਾਣ ਨਾਲ ਸਿਹਤ ਨੂੰ ਕਈ ਫਾਇਦੇ ਹੁੰਦ
ੇ ਹਨ।
Medium Brush Stroke
ਇਹ ਫਲ ਫਾਈਬਰ, ਆਇਰਨ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ
ਹੈ।
Medium Brush Stroke
ਅੰਜੀਰ ਦਾ ਪਾਣੀ ਪੀਣ ਨਾਲ ਵੀ ਕਈ ਸਿਹਤ ਲਾਭ ਹੁੰਦੇ ਹਨ।
Medium Brush Stroke
Slurp.com ਮੁਤਾਬਕ ਅੰਜੀਰ ਦਾ ਪਾਣੀ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ।
Medium Brush Stroke
ਇਸ ਪਾਣੀ ਨੂੰ ਪੀਣ ਨਾਲ ਬਲੱਡ ਸ਼ੂਗਰ ਲੈਵਲ ਨੂੰ ਬਣਾਈ ਰੱਖਣ 'ਚ ਮਦਦ ਮਿਲਦੀ
ਹੈ।
Medium Brush Stroke
ਜ਼ਿਆਦਾ ਫਾਈਬਰ ਹੋਣ ਕਾਰਨ ਪੇਟ ਭਰਿਆ ਰਹਿੰਦਾ ਹੈ, ਜੋ ਭਾਰ ਵਧਣ ਤੋਂ ਰੋਕ
ਦਾ ਹੈ।
Medium Brush Stroke
ਪੋਟਾਸ਼ੀਅਮ ਨਾਲ ਭਰਪੂਰ ਅੰਜੀਰ ਦਾ ਪਾਣੀ ਦਿਲ ਦੇ ਰੋਗ ਅਤੇ ਸਟ੍ਰੋਕ ਤੋਂ ਬਚ
ਾਉਂਦਾ ਹੈ।
Medium Brush Stroke
ਇਹ ਪਾਣੀ ਉਨ੍ਹਾਂ ਲੋਕਾਂ ਲਈ ਵੀ ਫਾਇਦੇਮੰਦ ਹੈ ਜਿਨ੍ਹਾਂ ਨੂੰ ਹਾਈ ਬਲੱਡ ਪ੍
ਰੈਸ਼ਰ ਹੈ।
Medium Brush Stroke
ਐਂਟੀਆਕਸੀਡੈਂਟ ਹੋਣ ਦੇ ਕਾਰਨ ਇਸ ਦਾ ਸੇਵਨ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹ
ੈ।