Tilted Brush Stroke

6 ਘਰੇਲੂ ਨੁਸਖਿਆਂ ਨਾਲ ਕੰਨ ਦਾ ਦਰਦ ਮਿੰਟਾਂ 'ਚ ਹੋਵੇਗਾ ਠੀਕ 

Tilted Brush Stroke

ਕੰਨ ਸਾਡੇ ਸਰੀਰ ਦੇ ਸਭ ਤੋਂ ਮਹੱਤਵਪੂਰਨ ਅੰਗਾਂ ਵਿੱਚੋਂ ਇੱਕ ਹਨ।

Tilted Brush Stroke

ਜੇਕਰ ਇਨ੍ਹਾਂ ਦੀ ਸਹੀ ਦੇਖਭਾਲ ਨਾ ਕੀਤੀ ਜਾਵੇ ਤਾਂ ਦਰਦ ਵਧ ਸਕਦਾ ਹੈ।

Tilted Brush Stroke

ਇਸ ਸਮੱਸਿਆ ਤੋਂ ਬਚਣ ਲਈ ਲੋਕ ਮਹਿੰਗੀਆਂ ਦਵਾਈਆਂ ਲੈਂਦੇ ਹਨ।

Tilted Brush Stroke

ਕੰਨਾਂ ਦੇ ਆਮ ਦਰਦ ਵਿੱਚ ਕੁਝ ਘਰੇਲੂ ਉਪਚਾਰ ਕਾਰਗਰ ਹਨ।

Tilted Brush Stroke

BevMD ਦੇ ਮੁਤਾਬਕ ਜੈਤੂਨ ਦਾ ਤੇਲ ਇਸ ਵਿੱਚ ਕਾਰਗਰ ਹੈ।

Tilted Brush Stroke

ਕੋਸਾ ਜੈਤੂਨ ਦਾ ਤੇਲ ਕੰਨ 'ਚ ਲਗਾਉਣ ਨਾਲ ਆਰਾਮ ਮਿਲੇਗਾ

Tilted Brush Stroke

ਕਈ ਗੁਣਾਂ ਨਾਲ ਭਰਪੂਰ ਲਸਣ-ਤਿਲ ਦਾ ਤੇਲ ਫਾਇਦੇਮੰਦ ਹੁੰਦਾ ਹੈ।

Tilted Brush Stroke

ਪਿਆਜ਼ ਦਾ ਕੋਸਾ ਰਸ ਕੰਨ 'ਚ ਪਾਉਣ ਨਾਲ ਸਮੱਸਿਆ ਦੂਰ ਹੋ ਜਾਵੇਗੀ।

Tilted Brush Stroke

ਉੱਚਾਈ 'ਤੇ ਜਾਂਦੇ ਸਮੇਂ ਜੇਕਰ ਤੁਹਾਨੂੰ ਕੰਨ 'ਚ ਦਰਦ ਹੋ ਰਿਹਾ ਹੈ ਤਾਂ ਚਿਊਇੰਗਮ ਚਬਾਓ।