ਨੀਂਦ ਨਹੀਂ ਆਉਂਦੀ ਤਾਂ ਅਪਣਾਓ ਇਹ ਘਰੇਲੂ ਨੁਸਖੇ!
Yellow Star
ਦਿਨ ਭਰ ਦੀ ਥਕਾਵਟ ਤੋਂ ਬਾਅਦ ਰਾਤ ਨੂੰ ਚੰਗੀ ਨੀਂਦ ਬਹੁਤ ਜ਼ਰੂਰੀ ਹ
ੈ।
Yellow Star
ਨੀਂਦ ਦੌਰਾਨ ਦਿਲ ਅਤੇ ਖੂਨ ਦੀਆਂ ਨਾੜੀਆਂ ਨੂੰ ਆਰਾਮ ਮਿਲਦਾ ਹੈ, ਜਿਸ ਨਾਲ ਉਨ੍ਹਾਂ ਨੂੰ ਸਿਹਤਮੰਦ ਰਹਿਣ ਵਿਚ ਮਦਦ ਮਿ
ਲਦੀ ਹੈ।
Yellow Star
ਨੀਂਦ ਦੀ ਕਮੀ ਦਿਲ ਦੇ ਰੋਗ, ਗੁਰਦੇ ਦੇ ਰੋਗ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਸਟ੍ਰੋਕ ਦਾ ਖ਼ਤਰਾ ਵਧਾਉਂਦੀ ਹੈ।
Yellow Star
ਸਰੀਰ ਨੂੰ ਸੰਤੁਲਿਤ ਅਤੇ ਸਿਹਤਮੰਦ ਰੱਖਣ ਲਈ ਚੰਗੀ ਨੀਂਦ ਬਹੁਤ ਜ਼ਰੂਰੀ ਹੈ।
Yellow Star
ਤੇਲ ਨਾਲ ਸਿਰ ਅਤੇ ਪੈਰਾਂ ਦੀ ਮਾਲਿਸ਼ ਕਰਨ ਨਾਲ ਚੰਗੀ ਨੀਂਦ ਆਉਂ
ਦੀ ਹੈ।
Yellow Star
ਚੰਗੀ ਨੀਂਦ ਲਈ ਸਮੇਂ ਸਿਰ ਸੌਣਾ ਜ਼ਰੂਰੀ ਹੈ।
Yellow Star
ਰੋਜ਼ਾਨਾ ਗਰਮ ਦੁੱਧ ਦਾ ਸੇਵਨ ਕਰਨ ਨਾਲ ਚੰਗੀ ਨੀਂਦ ਆਉਂਦੀ ਹ
ੈ।
Yellow Star
ਇੱਕ ਕੱਪ ਗਰਮ ਦੁੱਧ ਵਿੱਚ ਦੋ ਚੁਟਕੀ ਕੇਸਰ ਮਿਲਾ ਕੇ ਪੀਓ।
Yellow Star
ਸੌਣ ਤੋਂ ਪਹਿਲਾਂ ਜੀਰੇ ਦੀ ਚਾਹ ਚੰਗੀ ਨੀਂਦ ਵਿਚ ਮਦਦ ਕਰ ਸਕਦੀ ਹੈ
।