ਇਹ ਭੋਜਨ ਖੁਸ਼ਕ ਸਕਿਨ ਦੀ ਸਮੱਸਿਆ ਨੂੰ ਕਰਨਗੇ ਦੂਰ
ਸਰਦੀਆਂ ਵਿੱਚ ਡਰਾਈ ਸਕਿਨ ਦੀ ਸਮੱਸਿਆ ਕਾਫੀ ਵੱਧ ਜਾਂਦੀ ਹੈ।
ਕੁਝ ਭੋਜਨਾਂ ਵਿੱਚ ਮੌਜੂਦ ਤੱਤ ਸਕਿਨ ਦੀ ਨਮੀ ਨੂੰ ਬਰਕਰਾਰ ਰੱਖਦੇ ਹਨ
।
MedicalNewsToday ਦੇ ਮੁਤਾਬਕ ਸਕਿਨ ਨੂੰ ਸਿਹਤਮੰਦ ਰੱਖਣ ਲਈ ਸੰਤੁਲਿਤ ਖੁਰਾਕ ਜ਼ਰੂਰੀ
ਹੈ।
ਵਿਟਾਮਿਨ ਏ ਯੁਕਤ ਸ਼ਕਰਕੰਦੀ ਡਰਾਈ ਸਕਿਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ।
ਵਿਟਾਮਿਨ ਸੀ ਨਾਲ ਭਰਪੂਰ ਕੀਵੀ ਚਮੜੀ ਦੀ ਹਾਈਡ੍ਰੇਸ਼ਨ ਵਿੱਚ ਮਦਦ ਕਰਦ
ਾ ਹੈ।
ਆਇਰਨ ਅਤੇ ਵਿਟਾਮਿਨ ਈ ਨਾਲ ਭਰਪੂਰ ਪਾਲਕ ਵੀ ਸਕਿਨ ਨੂੰ ਸਿਹਤਮੰਦ ਰੱਖ
ਦੀ ਹੈ।
ਪ੍ਰੋਬਾਇਓਟਿਕਸ ਯੁਕਤ ਦਹੀਂ ਦਾ ਸੇਵਨ ਸ੍ਕਿਨ ਨੂੰ ਅੰਦਰੋਂ ਸਿਹਤਮੰਦ ਰੱਖਦਾ ਹੈ।
ਸੂਰਜਮੁਖੀ ਦੇ ਬੀਜਾਂ ਵਿੱਚ ਮੌਜੂਦ ਵਿਟਾਮਿਨ ਈ ਝੁਰੜੀਆਂ ਅਤੇ ਖੁਸ਼ਕੀ ਤੋਂ ਬਚ
ਾਉਂਦਾ ਹੈ।
ਗ੍ਰੀਨ ਟੀ 'ਚ ਮੌਜੂਦ ਐਂਟੀਆਕਸੀਡੈਂਟ ਸਕਿਨ ਲਈ ਸੁਰੱਖਿਆ ਦਾ ਕੰਮ ਕਰਦੇ ਹਨ।