ਹਾਈ ਕੋਲੈਸਟ੍ਰੋਲ ਨੂੰ ਤੇਜ਼ੀ ਨਾਲ ਕੰਟਰੋਲ ਕਰਦੇ ਹਨ ਇਹ ਫਲ
ਇਨ੍ਹੀਂ ਦਿਨੀਂ ਕੋਲੈਸਟ੍ਰੋਲ ਦੀ ਸਮੱਸਿਆ ਆਮ ਹੋ ਗਈ
ਹੈ।
शेर काफी सामाजिक होते हैं और झुंड में ही रहते हैं
ਜੇਕਰ ਕੋਲੈਸਟ੍ਰੋਲ ਵਧ ਜਾਵੇ ਤਾਂ ਇਹ ਸਰੀਰ 'ਚ ਜਮ੍ਹਾ ਹੋ
ਜਾਂਦਾ ਹੈ।
ਇਸ ਨਾਲ ਸਰੀਰ ਵਿੱਚ ਖੂਨ ਦੀ ਸਪਲਾਈ ਵਿੱਚ ਕਮ ਹੋ ਜਾਂ
ਦੀ ਹੈ।
ਹੈਲਥਲਾਈਨ ਮੁਤਾਬਕ ਫਲ ਕੋਲੈਸਟ੍ਰੋਲ ਤੋਂ ਰਾਹਤ ਦਿੰਦੇ ਹਨ।
ਸੇਬ ਖਾਣ ਨਾਲ ਕੋਲੈਸਟ੍ਰਾਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਸੰਤਰਾ ਖਾਣ ਨਾਲ ਖੂਨ 'ਚ ਜਮ੍ਹਾ ਕੋਲੈਸਟ੍ਰਾਲ ਦੂਰ ਹੁੰਦਾ ਹੈ।
ਐਵੋਕਾਡੋ ਹਾਈ ਕੋਲੈਸਟ੍ਰੋਲ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ।
ਕੇਲਾ ਖਾਣ ਨਾਲ ਖਰਾਬ ਕੋਲੈਸਟ੍ਰੋਲ ਨੂੰ ਘੱਟ ਕੀਤਾ ਜਾ ਸਕਦਾ ਹ
ੈ।
ਅਨਾਨਾਸ ਸਰੀਰ ਵਿੱਚੋਂ ਕੋਲੈਸਟ੍ਰੋਲ ਨੂੰ ਦੂਰ ਕਰ ਸਕਦਾ ਹੈ।