ਇਮਿਊਨਿਟੀ ਨੂੰ ਬੂਸਟ ਕਰਨਗੇ ਹਰੇ ਛੋਲੇ, ਜਾਣੋ ਫਾਇਦੇ
ਸਰਦੀਆਂ ਵਿੱਚ ਹਰੇ ਛੋਲੇ ਬਾਜ਼ਾਰ ਵਿੱਚ ਭਰਪੂਰ ਮਾਤਰਾ ਵਿੱ
ਚ ਉਪਲਬਧ ਹੁੰਦੇ ਹਨ।
ਜੋ ਫੋਲੇਟ, ਵਿਟਾਮਿਨ ਏ, ਸੀ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰ
ਦਾ ਹੈ।
ਹਰੇ ਛੋਲੇ ਇਮਿਊਨਿਟੀ, ਸਕਿਨ ਅਤੇ ਅੱਖਾਂ ਦੇ ਰੋਗਾਂ ਤੋਂ ਰਾਹਤ ਦਿਵਾਉਂਦੇ ਹ
ਨ।
ਇਸ ਦੇ ਸੇਵਨ ਨਾਲ ਮਾਸਪੇਸ਼ੀਆਂ ਨੂੰ ਤਾਕਤ ਮਿਲਦੀ ਹ
ੈ।
ਇਸ ਨਾਲ ਵਾਲ ਝੜਨ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ
।
ਇਹ ਵਿਟਾਮਿਨ ਈ ਨਾਲ ਭਰਪੂਰ ਹੁੰਦਾ ਹੈ, ਜੋ ਵਾਲਾਂ ਅਤੇ ਸਕਿਨ ਦੀਆਂ ਝੁਰੜੀਆਂ ਨੂੰ ਘੱਟ
ਕਰਦਾ ਹੈ।
ਹਰਾ ਚਨਾ ਵਜ਼ਨ ਘੱਟ ਕਰਨ 'ਚ ਵੀ ਮਦਦਗਾਰ ਹੁੰਦਾ ਹੈ।
ਹਰੇ ਛੋਲਿਆਂ ਨੂੰ ਤੁਸੀਂ ਕੱਚਾ, ਹਲਵਾ, ਸਬਜ਼ੀ ਜਾਂ ਬਰਫੀ ਬਣਾ ਕੇ ਖਾ ਸਕ
ਦੇ ਹੋ।