HDFC ਬੈਂਕ ਨੇ ਦਿੱਤੀ ਚੇਤਾਵਨੀ
ਗਲਤੀ ਨਾਲ ਵੀ ਨਾ ਕਰੋ ਇਹ 5 ਕੰਮ
ਨਹੀਂ ਤਾਂ ਤੁਸੀਂ ਕਿਸੇ ਵੱਡੀ ਧੋਖਾਧੜੀ ਦਾ ਸ਼ਿਕਾਰ ਹੋ ਸਕਦੇ ਹੋ।
1- ਆਪਣੇ ਫ਼ੋਨ ਦਾ ਬਲੂਟੁੱਥ ਹਮੇਸ਼ਾ ਚਾਲੂ ਨਾ ਰੱਖੋ
2- ਐਪਸ ਨੂੰ ਸਿੱਧਾ ਬੰਦ ਕਰਨ ਦੀ ਬਜਾਏ ਲੌਗ ਆਊਟ ਕਰੋ
3- ਪਬਲਿਕ ਵਾਈਫਾਈ 'ਤੇ ਬੈਂਕ ਐਪਸ ਦੀ ਵਰਤੋਂ ਨਾ ਕਰੋ
4- ਸਾਰੀਆਂ ਐਪਾਂ ਲਈ ਇੱਕ ਪਿੰਨ ਦੀ ਵਰਤੋਂ ਨਹੀਂ ਕਰਨਾ
5 - ਫੋਨ ਰਿਪੇਅਰ ਦਿੰਦੇ ਸਮੇਂ ਬੈਂਕ ਐਪਸ ਨਾ ਰੱਖੋ