ਝੜਦੇ ਵਾਲਾਂ ਤੋਂ ਹੋ ਪਰੇਸ਼ਾਨ ਤਾਂ ਕਰੋ ਇਹ ਉਪਾਅ...
ਜੇਕਰ ਤੁਸੀਂ ਵਾਲ ਝੜਨ ਅਤੇ ਡੈਂਡਰਫ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤ
ੁਹਾਡੇ ਲਈ ਹੈ।
ਇੱਕ ਘਰੇਲੂ ਉਪਾਅ ਹੈ ਜੋ ਤੁਹਾਡੇ ਵਾਲਾਂ ਲਈ ਫਾਇਦੇਮੰਦ ਹੈ।
ਤੁਲਸੀ ਦੇ ਪੱਤੇ, ਆਂਵਲੇ ਅਤੇ ਨਾਰੀਅਲ ਦਾ ਤੇਲ ਵਾਲਾਂ ਲਈ ਫਾਇਦੇਮੰਦ ਹੁੰਦਾ ਹ
ੈ।
ਆਯੁਰਵੈਦਿਕ ਡਾਕਟਰ ਸਮਿਤਾ ਸ਼੍ਰੀਵਾਸਤਵ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਤੁਲਸੀ ਦੇ ਪੱਤਿਆਂ ਨੂੰ ਪਾਣੀ ਵਿੱਚ ਧੋ ਕੇ ਸੁਕਾਓ, ਫਿਰ ਨਾਰੀਅਲ ਦਾ ਤੇਲ ਪਾਓ।
ਇਸ ਵਿਚ ਆਂਵਲਾ ਪਾਊਡਰ ਮਿਲਾ ਕੇ ਪੇਸਟ ਤਿਆਰ ਕਰ ਲਓ।
ਇਸ ਤੋਂ ਬਾਅਦ ਇਸ ਨੂੰ ਠੰਡਾ ਕਰਕੇ ਹੌਲੀ-ਹੌਲੀ ਵਾਲਾਂ 'ਤੇ
ਲਗਾਓ।
ਲਗਾਉਣ ਦੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਠੰਡੇ ਪਾਣੀ ਨਾਲ ਧੋ ਲ
ਓ।
ਹਫਤੇ 'ਚ ਦੋ ਵਾਰ ਅਜਿਹਾ ਕਰੋ, ਇਸ ਨਾਲ ਵਾਲਾਂ ਦੀ ਸਮੱਸਿਆ ਦੂਰ ਹੋ ਜਾ
ਵੇਗੀ।