ਅਸਲ ਵਿੱਚ ਤੁਹਾਨੂੰ ਕਿੰਨੀ ਕੈਫੀਨ ਦਾ ਕਰਨਾ ਚਾਹੀਦਾ ਹੈ ਸੇਵਨ? ਜਾਣੋ
ਕੀ ਤੁਸੀਂ ਇੱਕ ਦਿਨ ਵਿੱਚ ਦੋ ਜਾਂ ਤਿੰਨ ਕੱਪ ਤੋਂ ਵੱਧ ਕੌਫੀ ਦਾ ਸੇਵਨ ਕਰਦੇ ਹ
ੋ?
ਜੇਕਰ ਅਜਿਹਾ ਹੈ ਤਾਂ ਰੁਕੋ ਕਿਉਂਕਿ ਇਹ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦਾ ਹੈ।
ਜ਼ਿਆਦਾਤਰ ਖੋਜਾਂ ਵਿੱਚ ਪਾਇਆ ਗਿਆ ਹੈ ਕਿ ਸਹੀ ਮਾਤਰਾ ਵਿੱਚ ਕੈਫੀਨ ਦਾ ਸੇਵਨ ਸਰੀਰ ਨੂੰ ਸਿਹਤਮੰਦ ਬਣਾਉਂਦਾ
ਹੈ।
ਪਰ, ਇਸਦੀ ਵੱਧ ਤੋਂ ਵੱਧ ਮਾਤਰਾ ਸਰੀਰ ਨੂੰ ਗੰਭੀਰ ਰੂਪ ਵਿੱਚ ਬਿਮਾਰ ਕਰ ਸਕਦੀ
ਹੈ।
ਹੁਣ ਅਜਿਹੇ 'ਚ ਸਵਾਲ ਉੱਠਦਾ ਹੈ ਕਿ ਇਕ ਦਿਨ 'ਚ ਕਿੰਨੀ ਮਾਤਰਾ 'ਚ ਕੈਫੀਨ ਲੈਣੀ ਚਾ
ਹੀਦੀ ਹੈ।
ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਦੇ ਅਨੁਸਾਰ, ਇੱਕ ਦਿਨ ਵਿੱਚ 400 ਮਿਲੀਗ੍ਰਾਮ ਕੈਫੀਨ ਦਾ ਸੇਵਨ ਕਰਨਾ ਸੁਰੱਖਿਅਤ ਹੈ।
ਇਹ ਇੱਕ ਦਿਨ ਵਿੱਚ 4 ਕੌਫੀ ਦੇ ਬਰਾਬਰ ਹੈ। ਪਰ, ਇਹ ਇਸ ਤੋਂ ਵੱਧ ਨਹੀਂ ਹੋਣਾ ਚ
ਾਹੀਦਾ।
ਕਿਉਂਕਿ, ਕੈਫੀਨ ਕਾਰਨ ਕੋਰਟੀਸੋਲ ਦਾ ਪੱਧਰ ਵੱਧ ਜਾਂਦਾ ਹੈ।
ਇਸ ਕਾਰਨ ਘਬਰਾਹਟ ਹੋਣ ਦੇ ਨਾਲ-ਨਾਲ ਸਿਹਤ ਵੀ ਖ਼ਰਾਬ ਹੋ ਸਕਦੀ ਹੈ।