Thick Brush Stroke
ਊਨੀ ਕੱਪੜੇ ਸਾਫ਼ ਕਰਨ ਦਾ ਜਾਣੋ ਆਸਾਨ ਤਰੀਕਾ
Thick Brush Stroke
ਅਗਲੇ ਕੁਝ ਹਫ਼ਤਿਆਂ ਵਿੱਚ ਸਰਦੀਆਂ ਦਾ ਮੌਸਮ ਆ ਰਿਹਾ ਹੈ।
Thick Brush Stroke
ਸਰਦੀਆਂ ਵਿੱਚ ਊਨੀ ਕੱਪੜੇ ਪਹਿਨਣ ਦੀ ਲੋੜ ਹੁੰਦੀ ਹੈ।
Thick Brush Stroke
ਹੁਣ ਤੋਂ ਲੋਕਾਂ ਨੇ ਉੱਨੀ ਕੱਪੜੇ ਕੱਢਣੇ ਸ਼ੁਰੂ ਕਰ ਦਿੱਤੇ ਹਨ
।
Thick Brush Stroke
ਇਨ੍ਹਾਂ ਕੱਪੜਿਆਂ ਨੂੰ ਬਿਨਾਂ ਡਰਾਈ ਕਲੀਨਿੰਗ ਦੇ ਸਾਫ਼ ਕੀਤ
ਾ ਜਾ ਸਕਦਾ ਹੈ।
Thick Brush Stroke
ਇਸ ਦੇ ਲਈ ਤੁਸੀਂ ਸਪੰਜ ਅਤੇ ਡਿਟਰਜੈਂਟ ਲੈ ਸਕਦੇ ਹੋ।
Thick Brush Stroke
ਹੁਣ ਸਪੰਜ ਨੂੰ ਪਾਣੀ 'ਚ ਘੁਲੇ ਡਿਟਰਜੈਂਟ 'ਚ ਡੁਬੋ ਦਿਓ।
Thick Brush Stroke
ਫਿਰ ਇਸ ਸਪੰਜ ਨੂੰ ਦਾਗ ਵਾਲੀ ਥਾਂ 'ਤੇ ਹੌਲੀ-ਹੌਲੀ ਲਗਾਓ।
Thick Brush Stroke
ਊਨੀ ਕੱਪੜੇ ਦੇ ਉਸ ਹਿੱਸੇ ਨੂੰ ਸਾਦੇ ਪਾਣੀ ਨਾਲ ਧੋ ਲਓ।
Thick Brush Stroke
ਬਾਅਦ ਵਿੱਚ ਆਪਣੇ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੁਕਾਓ
।