ਕਿਵੇਂ ਕਰੀਏ ਪੇਟੀਐਮ ਫਾਸਟੈਗ ਨੂੰ ਡੀ-ਐਕਟੀਵੇਟ? ਜਾਣੋ ਪੂਰੀ ਪ੍ਰਕਿਰਿਆ
ਸਭ ਤੋਂ ਪਹਿਲਾਂ ਫਾਸਟੈਗ ਪੇਟੀਐਮ ਪੋਰਟਲ 'ਤੇ ਲੌਗਇਨ ਕਰ
ੋ।
ਲੌਗਇਨ ਕਰਨ ਲਈ ਵਾਲਿਟ ਆਈਡੀ ਅਤੇ ਪਾਸਵਰਡ ਦੀ ਲੋੜ ਹੋਵੇਗੀ।
ਫਿਰ ਫਾਸਟੈਗ ਨੰਬਰ, ਰਜਿਸਟਰਡ ਮੋਬਾਈਲ ਨੰਬਰ ਅਤੇ ਵੈਰੀਫਿਕੇਸ਼ਨ ਵੇਰਵੇ ਦਰਜ ਕਰੋ।
ਹੇਠਾਂ ਸਕ੍ਰੋਲ ਕਰੋ ਅਤੇ Help & Support ਵਿਕਲਪ 'ਤੇ ਕਲਿੱਕ
ਕਰੋ।
ਹੁਣ Need help with non-order related queries? 'ਤੇ ਟੈਪ ਕਰੋ
।
Queries related to updating FASTag profile ਸਬੰਧਤ ਸਵਾਲਾਂ ਦੀ
ਚੋਣ ਕਰੋ।
ਇੱਥੇ I want to close my FASTag ਵਿਕਲਪ 'ਤੇ ਟੈਪ ਕਰੋ।
ਅੱਗੇ ਲੋੜੀਂਦੇ ਵੇਰਵੇ ਭਰੋ ਅਤੇ ਡੀ-ਐਕਟੀਵੇਟ ਕਰੋ।
ਡੀ-ਐਕਟੀਵੇਟ ਹੋਣ ਤੋਂ ਬਾਅਦ, ਉਹੀ ਫਾਸਟੈਗ ਦੁਬਾਰਾ ਐਕਟੀਵੇਟ ਨਹੀਂ ਹੋਵੇਗਾ
।