Thick Brush Stroke
ਇਨ੍ਹਾਂ ਤਰੀਕਿਆਂ ਨਾਲ ਮਨੀ ਪਲਾਂਟ ਨੂੰ ਰੱਖੋ ਹਰਾ
Thick Brush Stroke
ਕਈ ਵਾਰ ਮਨੀ ਪਲਾਂਟ ਦਾ ਬੂਟਾ ਸੁੱਕਣ ਜਾਂ ਸੜਨ ਲੱਗ ਜਾਂਦਾ ਹੈ।
Thick Brush Stroke
ਮਨੀ ਪਲਾਂਟ ਨੂੰ ਹਰਾ ਭਰਾ ਰੱਖਣ ਲਈ ਕੁਝ ਤਰੀਕੇ ਅਪਣਾਏ ਜਾ ਸਕਦੇ ਹਨ
।
Thick Brush Stroke
ਮਨੀ ਪਲਾਂਟ ਨੂੰ ਪਾਣੀ ਵਿਚ ਰੱਖਦੇ ਸਮੇਂ ਪਾਣੀ ਬਦਲਦੇ ਰਹੋ।
Thick Brush Stroke
ਪਾਣੀ ਬਦਲਣ ਤੋਂ ਬਾਅਦ ਐਸਪਰੀਨ ਦੀ ਇੱਕ ਗੋਲੀ ਮਿਲਾਈ ਜਾ ਸਕਦੀ ਹੈ
।
Thick Brush Stroke
ਪੌਦੇ ਦੇ ਪੀਲੇ-ਸੁੱਕੇ ਪੱਤਿਆਂ ਨੂੰ ਸਮੇਂ-ਸਮੇਂ 'ਤੇ ਹਟਾਉਂਦੇ ਰਹੋ।
Thick Brush Stroke
ਮਿੱਟੀ ਵਿੱਚ ਲਗਾਏ ਮਨੀ ਪਲਾਂਟ ਨੂੰ ਰੂੜੀ ਅਤੇ ਪਾਣੀ ਦੇਣਾ ਜ਼ਰੂਰੀ
ਹੈ।
Thick Brush Stroke
ਪੌਦੇ ਨੂੰ ਸਿੱਧੀ ਧੁੱਪ ਵਿੱਚ ਨਾ ਰੱਖੋ, ਇਹ ਪੱਤੇ ਸਾੜ ਸਕਦਾ ਹੈ।
Thick Brush Stroke
ਮਨੀ ਪਲਾਂਟ ਦੇ ਵਾਧੇ ਨੂੰ ਵਧਾਉਣ ਲਈ ਐਪਸੌਮ ਨਮਕ ਪਾਇਆ ਜਾ ਸਕਦਾ ਹੈ।
Thick Brush Stroke
ਪੌਦੇ ਦੀ ਮਿੱਟੀ ਨਾ ਤਾਂ ਬਹੁਤ ਜ਼ਿਆਦਾ ਸੁੱਕੀ ਅਤੇ ਨਾ ਹੀ ਬਹੁਤ ਜ਼ਿਆਦਾ ਗਿੱਲੀ ਹੋਣੀ ਚਾਹੀਦੀ ਹੈ।
ਕਲਿੱਕ
ਹੋਰ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ