ਸਰਦੀਆਂ 'ਚ ਖਾਓ ਮੂਲੀ ਦਾ ਹਲਵਾ... ਪੋਸ਼ਕ ਤੱਤਾਂ ਨਾਲ ਹੈ ਭਰਪੂਰ 

ਠੰਡ ਸ਼ੁਰੂ ਹੁੰਦੇ ਹੀ ਗਰਮ ਹਲਵਾ ਖਾਣ ਦੀ ਮੰਗ ਸ਼ੁਰੂ ਹੋ ਜਾਂਦੀ ਹੈ।

ਆਮ ਤੌਰ 'ਤੇ ਲੋਕ ਗਾਜਰ, ਸੂਜੀ, ਆਟੇ ਅਤੇ ਮੂੰਗੀ ਦੀ ਦਾਲ ਤੋਂ ਬਣਿਆ ਹਲਵਾ ਖਾਂਦੇ ਹਨ।

ਕੀ ਤੁਸੀਂ ਕਦੇ ਮੂਲੀ ਦਾ ਹਲਵਾ ਖਾਧਾ ਹੈ?

ਠੰਡ ਦੇ ਮੌਸਮ 'ਚ ਇਹ ਹਲਵਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ

ਰਾਜਸਥਾਨ ਦੇ ਲੋਕ ਦਿੱਲੀ ਵਿੱਚ ਸਟਾਲ ਲਗਾ ਕੇ ਅਨੋਖੇ ਪਕਵਾਨ ਵੇਚ ਰਹੇ ਸਨ।

ਜਿਸ ਵਿੱਚ ਖਿੱਚ ਦਾ ਕੇਂਦਰ ਮੂਲੀ ਦਾ ਹਲਵਾ ਰਿਹਾ।

ਮੂਲੀ ਕਬਜ਼ ਅਤੇ ਬਵਾਸੀਰ ਲਈ ਰਾਮਬਾਣ ਹੈ।

ਅੰਤੜੀਆਂ ਦੀ ਸਫਾਈ ਲਈ ਮੂਲੀ ਤੋਂ ਵਧੀਆ ਕੋਈ ਦਵਾਈ ਨਹੀਂ ਹੈ।