Thick Brush Stroke

ਭਿੰਡੀ ਨੂੰ ਇਸ ਤਰ੍ਹਾਂ ਕਰੋ ਸਟੋਰ, ਹਫ਼ਤੇ ਭਰ ਰਹੇਗੀ ਫਰੇਸ਼!

Thick Brush Stroke

ਕਈ ਵਾਰ ਫਰਿੱਜ 'ਚ ਰੱਖਣ ਤੋਂ ਬਾਅਦ ਵੀ ਭਿੰਡੀ ਸੜਨ ਲੱਗ ਜਾਂਦੀ ਹੈ।

Thick Brush Stroke

ਕੁਝ ਆਸਾਨ ਤਰੀਕੇ ਨਾਲ ਭਿੰਡੀ ਨੂੰ ਇੱਕ ਹਫ਼ਤੇ ਤੱਕ ਤਾਜ਼ਾ ਰੱਖ ਸਕਦੇ ਹਨ।

Thick Brush Stroke

ਵੱਡੀ ਭਿੰਡੀ ਦੀ ਬਜਾਏ ਛੋਟੇ ਆਕਾਰ ਦੀ ਭਿੰਡੀ ਖਰੀਦੋ।

Thick Brush Stroke

ਜੇਕਰ ਤੁਸੀਂ ਭਿੰਡੀ ਨੂੰ ਧੋ ਕੇ ਰੱਖੋ ਤਾਂ ਪਹਿਲਾਂ ਇਸ ਦੇ ਪਾਣੀ ਨੂੰ ਚੰਗੀ ਤਰ੍ਹਾਂ ਸੁਕਾ ਲਓ।

Thick Brush Stroke

ਭਿੰਡੀ ਨੂੰ ਸੁੱਕੇ ਕੱਪੜੇ ਵਿੱਚ ਲਪੇਟ ਕੇ ਏਅਰ ਟਾਈਟ ਕੰਟੇਨਰ ਵਿੱਚ ਸਟੋਰ ਕਰੋ।

Thick Brush Stroke

ਭਿੰਡੀ  ਨੂੰ ਪਾਲੀਥੀਨ ਜਾਂ ਕਿਸੇ ਹੋਰ ਬੈਗ ਵਿੱਚ ਰੱਖੋ।

Thick Brush Stroke

ਸਬਜ਼ੀਆਂ ਨੂੰ ਟੋਕਰੀ ਵਿੱਚ ਰੱਖਣ ਲਈ ਪਹਿਲਾਂ ਅਖਬਾਰ ਜਾਂ ਕਾਗਜ਼ ਦੀ ਵਰਤੋਂ ਕਰੋ।

Thick Brush Stroke

ਕਿਸੇ ਵੀ ਨਮੀ ਵਾਲੀ ਸਬਜ਼ੀ ਜਾਂ ਫਲ ਦੇ ਨਾਲ ਲੇਡੀਫਿੰਗਰ ਰੱਖਣ ਤੋਂ ਬਚੋ।

Thick Brush Stroke

ਇਨ੍ਹਾਂ ਤਰੀਕਿਆਂ ਨਾਲ ਭਿੰਡੀਕਈ ਦਿਨਾਂ ਤੱਕ ਨਾ ਤਾਂ ਸੁੱਕੇਗੀ ਅਤੇ ਨਾ ਹੀ ਸੜੇਗੀ।