17 ਸਾਲ ਬਾਅਦ ਚੰਨ 'ਤੇ ਇਨਸਾਨ ਭੇਜੇਗਾ ਭਾਰਤ! ਜਾਣੋ ਕੀ ਹੈ ਯੋਜਨਾ
ਭਾਰਤ ਪੁਲਾੜ 'ਚ ਆਪਣੀ ਪਕੜ ਮਜ਼ਬੂਤ ਕਰਨ 'ਤੇ ਕੰਮ ਕਰ ਰਿਹਾ ਹੈ।
ਇਸ ਦੇ ਲਈ ਭਾਰਤੀ ਪੁਲਾੜ ਖੋਜ ਕੇਂਦਰ (ISRO) ਕਈ ਯੋਜਨਾਵਾਂ ਤਿਆਰ ਕਰ ਰਿਹਾ ਹੈ।
ਪਹਿਲਾ 2040 ਤੱਕ ਮਨੁੱਖਾਂ ਨੂੰ ਚੰਦਰਮਾ 'ਤੇ ਭੇਜਣਾ ਹੈ।
ਜੇਕਰ ਭਾਰਤ ਅਜਿਹਾ ਕਰਨ ਵਿੱਚ ਕਾਮਯਾਬ ਹੁੰਦਾ ਹੈ ਤਾਂ ਇਹ ਇੱਕ ਵੱਡੀ ਪ੍ਰਾ
ਪਤੀ ਹੋਵੇਗੀ।
ਅਮਰੀਕਾ ਤੋਂ ਬਾਅਦ ਭਾਰਤ ਚੰਦ 'ਤੇ ਮਨੁੱਖ ਭੇਜਣ ਵਾਲਾ ਦੂਜਾ ਦੇਸ਼ ਬਣ ਜਾਵੇਗਾ
।
ਹਾਲਾਂਕਿ ਭਾਰਤ ਤੋਂ ਇਲਾਵਾ ਚੀਨ ਅਤੇ ਰੂਸ ਵੀ ਚੰਦਰਮਾ 'ਤੇ ਮਨੁੱਖਾਂ ਨੂੰ ਭੇਜਣ ਦੀ ਯੋਜਨਾ ਬਣਾ
ਰਹੇ ਹਨ।
ਇਸ ਤੋਂ ਇਲਾਵਾ ਭਾਰਤ 2035 ਤੱਕ ਆਪਣਾ ਪੁਲਾੜ ਸਟੇਸ਼ਨ ਬਣਾਉਣ ਦੀ ਵੀ ਯੋਜਨਾ ਬਣਾ ਰਿਹਾ
ਹੈ।
ਇਸ ਦੇ ਲਈ ISRO ਸਪੇਸ ਡਿਪਾਰਟਮੈਂਟ ਮੂਨ ਐਕਸਪਲੋਰਰੇਸ਼ਨ ਲਈ ਰੋਡਮੈਪ ਤਿਆਰ ਕਰੇਗਾ।
ਤੁਹਾਨੂੰ ਦੱਸ ਦੇਈਏ ਕਿ ਭਾਰਤ ਆਪਣੇ ਸਪੇਸ ਪ੍ਰੋਗਰਾਮ ਨੂੰ ਅੱਗੇ ਵਧਾਉਣ 'ਤੇ ਲਗਾਤਾਰ ਜ਼ੋਰ ਦੇ
ਰਿਹਾ ਹੈ।