IRCTC ਰਾਹੀਂ ਟਿਕਟਾਂ ਬੁੱਕ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ

ਕੀ ਤੁਸੀਂ IRTC ਵੈੱਬਸਾਈਟ ਜਾਂ ਐਪ ਰਾਹੀਂ ਰੇਲ ਟਿਕਟਾਂ ਬੁੱਕ ਕਰਦੇ ਹੋ?

ਕਈ ਵਾਰ ਅਜਿਹਾ ਹੁੰਦਾ ਹੈ ਕਿ ਟਿਕਟ ਬੁੱਕ ਵੀ ਨਹੀਂ ਹੁੰਦੀ ਅਤੇ ਪੈਸੇ ਵੀ ਕੱਟ ਲਏ ਜਾਂਦੇ ਹਨ।

ਰਿਫੰਡ ਦੇ ਪੈਸੇ ਆਉਣ ਵਿੱਚ 2 ਤੋਂ 3 ਦਿਨ ਲੱਗ ਜਾਂਦੇ ਹਨ।

ਪਰ ਹੁਣ ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ

ਜੇਕਰ ਤੁਹਾਡੇ ਨਾਲ ਵੀ ਅਜਿਹਾ ਹੁੰਦਾ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ

ਹੁਣ ਟਿਕਟ ਰਿਫੰਡ ਦੇ ਪੈਸੇ ਸਿਰਫ 1 ਘੰਟੇ ਵਿੱਚ ਵਾਪਸ ਕਰ ਦਿੱਤੇ ਜਾਣਗੇ

IRCTC ਰਿਫੰਡ ਸੇਵਾ ਨੂੰ ਤੇਜ਼ ਕਰਨ ਲਈ ਕੰਮ ਕਰ ਰਿਹਾ ਹੈ

ਸੈਂਟਰਲ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ ਨਾਲ ਮਿਲ ਕੇ ਕੰਮ ਕਰ ਰਹੀ ਹੈ

ਮੰਨਿਆ ਜਾ ਰਿਹਾ ਹੈ ਕਿ ਇਹ ਸੇਵਾ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।