ਕੀ ਠੰਡ 'ਚ ਅਮਰੂਦ ਖਾਣਾ ਹੈ ਨੁਕਸਾਨਦੇਹ? ਜਾਣੋ ਸੱਚਾਈ
ਅਮਰੂਦ ਇੱਕ ਸੁਆਦੀ ਅਤੇ ਪੌਸ਼ਟਿਕ ਤੱਤ ਨਾਲ ਭਰਪੂਰ ਫਲ ਹੈ।
ਇਹ ਸਰਦੀਆਂ ਦਾ ਫਲ ਹੈ, ਜਿਸ ਨੂੰ ਖੂਬ ਖਾਧਾ ਜਾਂਦਾ ਹੈ।
ਹਾਲਾਂਕਿ ਕੁਝ ਲੋਕ ਠੰਡੇ ਮੌਸਮ 'ਚ ਇਸ ਤੋਂ ਪਰਹੇਜ਼ ਕਰਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਸਰਦੀਆਂ ਵਿੱਚ ਅਮਰੂਦ ਖਾਣਾ ਨੁਕਸਾਨਦੇਹ
ਹੈ।
ਡਾਇਟੀਸ਼ੀਅਨ ਕਾਮਿਨੀ ਸਿਨਹਾ ਮੁਤਾਬਕ ਇਹ ਗਲਤਫਹਿਮੀ ਹੈ।
ਸਰਦੀਆਂ ਵਿੱਚ ਅਮਰੂਦ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ
ਹੈ।
ਇਸ ਫਲ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ।
ਅਮਰੂਦ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਕਾਰਗਰ ਮੰਨਿਆ ਜਾਂ
ਦਾ ਹੈ।
ਸ਼ੂਗਰ ਦੇ ਮਰੀਜ਼ ਵੀ ਇਸ ਫਲ ਦਾ ਸੇਵਨ ਕਰ ਸਕਦੇ ਹਨ।