फुटबॉल मैच में छाई हसीन पुलिसवाली
ਜਾਣੋ ਸ਼ਰੀਫਾ ਖਾਣ ਦੇ 7 ਹੈਰਾਨੀਜਨਕ ਫਾਇਦੇ
ਸ਼ਰੀਫਾ ਯਾਨੀ ਕਸਟਾਰਡ ਐਪਲ ਬਹੁਤ ਹੀ ਫਾਇਦੇਮੰਦ ਫਲ ਹੈ।
ਇਹ ਫਲ ਵਿਟਾਮਿਨ, ਪ੍ਰੋਟੀਨ, ਫਾਈਬਰ ਆਦਿ ਨਾਲ ਭਰਪੂਰ ਹੁੰਦਾ ਹੈ।
ਹੈਲਥਲਾਈਨ ਮੁਤਾਬਕ ਇਸ 'ਚ ਮੌਜੂਦ ਐਂਟੀਆਕਸੀਡੈਂਟ ਕੈਂਸਰ ਨੂੰ ਰੋਕਦੇ ਹਨ।
ਵਿਟਾਮਿਨ ਬੀ6 ਨਾਲ ਭਰਪੂਰ ਇਹ ਫਲ ਸੇਰੋਟੋਨਿਨ ਪੈਦਾ ਕਰਦਾ ਹੈ ਅਤੇ ਮੂਡ ਨੂੰ ਵਧੀਆ
ਰੱਖਦਾ ਹੈ।
ਕਸਟਾਰਡ ਸੇਬ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਦੂਰ
ਹੁੰਦੀ ਹੈ।
ਪੋਟਾਸ਼ੀਅਮ ਹੋਣ ਕਾਰਨ ਇਹ ਫਲ ਦਿਲ ਦੇ ਰੋਗਾਂ ਦੇ ਖਤਰੇ ਨੂੰ ਘੱਟ ਕਰਦਾ
ਹੈ।
ਪੋਟਾਸ਼ੀਅਮ ਹੋਣ ਕਾਰਨ ਇਹ ਫਲ ਦਿਲ ਦੇ ਰੋਗਾਂ ਦੇ ਖਤਰੇ ਨੂੰ ਘੱਟ
ਕਰਦਾ ਹੈ।
ਕਸਟਾਰਡ ਸੇਬ ਐਂਟੀ-ਏਜਿੰਗ ਨੂੰ ਘੱਟ ਕਰਦਾ ਹੈ ਅਤੇ ਸਕਿਨ ਦੇ ਨਾਲ-ਨਾਲ ਵਾਲ
ਾਂ ਨੂੰ ਸਿਹਤਮੰਦ ਰੱਖਦਾ ਹੈ।
ਐਂਟੀ-ਇੰਫਲੇਮੇਟਰੀ ਗੁਣਾਂ ਦੇ ਕਾਰਨ, ਇਹ ਗਠੀਏ ਦੇ ਦਰਦ ਅਤੇ ਸੋਜ ਨੂੰ ਘੱਟ ਕਰਦਾ ਹੈ
।
ਕਲਿੱਕ
ਹੋਰ ਸਟੋਰੀਜ਼ ਪੜ੍ਹਨ ਲਈ ਇੱਥੇ ਕਲਿੱਕ ਕਰੋ