ਇਸ ਦਾ ਸੇਵਨ ਕਰਨ ਨਾਲ ਸਰੀਰ ਦੀ ਗੰਦਗੀ ਹੋ ਜਾਵੇਗੀ ਬਾਹਰ..
ਆਂਵਲਾ ਆਯੁਰਵੈਦਿਕ ਦਵਾਈਆਂ ਵਿੱਚੋਂ ਇੱਕ ਹੈ।
ਆਂਵਲਾ ਨੂੰ ਆਯੁਰਵੇਦ ਵਿੱਚ "ਮਹਾਂ ਔਸ਼ਧੀ" ਵਜੋਂ ਜਾਣਿਆ ਜਾਂਦਾ
ਹੈ।
ਆਂਵਲਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ।
ਇਹ ਸਰੀਰ ਨੂੰ ਡੀਟੌਕਸਫਾਈ ਕਰਨ ਵਿੱਚ ਮਦਦ ਕਰਦਾ ਹ
ੈ।
ਰੋਜ਼ਾਨਾ ਖਾਲੀ ਪੇਟ ਆਂਵਲਾ ਖਾਣ ਨਾਲ ਇਸ ਦੇ ਫਾਇਦੇ ਵਧ ਜਾਂਦੇ ਹਨ।
ਆਂਵਲੇ ਦੀ ਵਰਤੋਂ ਨਾਲ ਪੇਟ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਜੇਕਰ ਤੁਸੀਂ ਸ਼ੁਗਰ, ਲੋਅਰ ਬੀਪੀ, ਜਿਗਰ ਅਤੇ ਗੁਰਦੇ ਦੀ ਸਮੱਸਿਆ ਹੈ, ਤਾਂ ਆਂਵ
ਲਾ ਦੀ ਵਰਤੋਂ ਨਾ ਕਰੋ।
ਜੇਕਰ ਤੁਹਾਡੀ ਕੋਈ ਸਰਜਰੀ ਹੋਈ ਹੈ ਤਾਂ ਵੀ ਆਂਵਲਾ ਨਾ ਖਾ
ਓ।
ਮਾਹਿਰਾਂ ਦੀ ਸਲਾਹ ਤੋਂ ਬਿਨਾਂ ਆਂਵਲੇ ਦਾ ਸੇਵਨ ਨਾ ਕਰੋ।