ਚੀਕੂ ਖਾਨ ਦੇ ਮਿਲਣਗੇ ਇਹ 7 ਜ਼ਬਰਦਸਤ ਸਿਹਤ ਫਾਇਦੇ
ਚੀਕੂ
ਪੌਸ਼ਟਿਕ ਤੱਤਾਂ ਨਾਲ ਭਰਪੂਰ ਇੱਕ ਫਲ ਹੈ, ਜੋ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦਾ ਹੈ।
ਇਹ ਵਿਟਾਮਿਨ, ਕੈਲਸ਼ੀਅਮ, ਫਾਈਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।
ਚੀਕੂ 'ਚ ਫਾਈਬਰ ਹੋਣ ਕਾਰਨ ਇਹ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।
ਵੈਬਐਮਡੀ ਦੇ ਅਨੁਸਾਰ, ਵਿਟਾਮਿਨ ਸੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ
ਹੈ।
ਕੈਲਸ਼ੀਅਮ ਹੋਣ ਕਾਰਨ ਇਹ ਫਲ ਹੱਡੀਆਂ ਨੂੰ ਮਜ਼ਬੂਤ
ਬਣਾਉਂਦਾ ਹੈ।
ਵਿਟਾਮਿਨ ਸੀ ਕੋਲੇਜਨ ਨੂੰ ਵਧਾਉਂਦਾ ਹੈ, ਜੋ ਝੁਰੜੀਆਂ ਦੀ ਸਮੱਸਿਆ ਨੂੰ ਰੋਕਦਾ ਹੈ।
ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਨਾਲ ਭਰਪੂਰ ਚੀਕੂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
ਗਲੂਕੋਜ਼ ਦੀ ਮੌਜੂਦਗੀ ਕਾਰਨ ਇਹ ਫਲ ਸਰੀਰ ਨੂੰ ਭਰਪੂਰ ਊਰਜਾ ਦਿੰਦਾ
ਹੈ।
ਜੇਕਰ ਤੁਸੀਂ ਜ਼ੁਕਾਮ ਅਤੇ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਚੀਕੂ ਖਾਣ ਨਾਲ
ਰਾਹਤ ਮਿਲ ਸਕਦੀ ਹੈ।