ਸਿਹਤ ਦਾ ਖਜ਼ਾਨਾ ਹੈ ਇਹ ਹਰੀ ਸਬਜ਼ੀ, ਇਸ ਤਰ੍ਹਾਂ ਸੇਵਨ ਕਰਨ ਨਾਲ ਮਿਲਦੇ ਹਨ ਫਾ
ਇਦੇ
ਅੱਜ ਦੇ ਸਮੇਂ ਵਿੱਚ ਹਰ ਕੋਈ ਆਪਣੇ ਆਪ ਨੂੰ ਫਿੱਟ ਰੱਖਣਾ ਚਾਹੁੰਦਾ ਹੈ।
ਲੋਕ ਆਪਣੀ ਡਾਈਟ 'ਚ ਹਰੀਆਂ ਸਬਜ਼ੀਆਂ ਅਤੇ ਡਰਾਈ ਫਰੂਟਸ ਨੂੰ ਸ਼ਾਮਲ ਕਰਦੇ ਹਨ।
ਅੱਜ ਇਸ ਕੜੀ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਸਬਜ਼ੀ ਬਾਰੇ ਦੱਸਾਂਗੇ।
ਅਸੀਂ ਮੋਰਿੰਗਾ ਬਾਰੇ ਗੱਲ ਕਰ ਰਹੇ ਹਾਂ ।
ਇਕ ਰਿਪੋਰਟ ਮੁਤਾਬਕ ਮੋਰਿੰਗਾ 'ਚ ਪਾਲਕ ਨਾਲੋਂ 25 ਗੁਣਾ ਜ਼ਿਆਦਾ ਆਇਰਨ ਹੁੰਦਾ ਹੈ।
ਮੋਰਿੰਗਾ ਹਾਈ ਬੀਪੀ ਅਤੇ ਕੋਲੈਸਟ੍ਰੋਲ ਨੂੰ ਖਤਮ ਕਰਕੇ ਦਿਲ ਨੂੰ ਸਿਹਤਮੰਦ ਰੱਖਦਾ ਹੈ।
ਮੋਰਿੰਗਾ ਦਾ ਸੇਵਨ ਕਰਨ ਨਾਲ ਬਲੱਡ ਗੁਲੂਕੋਜ਼ ਊਰਜਾ ਦਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।
ਮੋਰਿੰਗਾ ਦੇ ਪੱਤਿਆਂ ਵਿੱਚ ਫਾਇਟੋਨਿਊਟ੍ਰੀਐਂਟਸ ਪਾਏ ਜਾਂਦੇ ਹਨ।
ਇਹ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਦਾ ਕੰਮ ਕਰਦਾ ਹੈ।