ਸਰਦੀਆਂ 'ਚ ਖਾਓ ਇਹ ਫਲ, ਜਾਣੋ ਫਾਇਦੇ

ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਇਨ੍ਹਾਂ ਡ੍ਰਾਈ ਫਰੂਟਸ ਦੀ ਮੰਗ ਵਧ ਜਾਂਦੀ ਹੈ।

ਖਜੂਰ ਵਿੱਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ ਹਨ।

ਖਜੂਰ ਬਹੁਤ ਸਾਰੇ ਫਲਾਂ ਅਤੇ ਡਰਾਈ ਫ੍ਰੂਟਸ ਦੇ ਪੌਸ਼ਟਿਕ ਤੱਤ ਦੀ ਪੂਰਤੀ ਕਰਦੇ ਹਨ।

ਖਜੂਰ ਸਾਡੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦਾ ਹੈ।

ਇਹ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ।

ਸਰਦੀਆਂ ਵਿੱਚ ਖਜੂਰ ਖਾਣ ਨਾਲ ਹੱਡੀਆਂ ਵਿੱਚ ਕੈਲਸ਼ੀਅਮ ਦੀ ਕਮੀ ਦੂਰ ਹੁੰਦੀ ਹੈ।

ਇਸ 'ਚ ਮੌਜੂਦ ਫਾਸਫੋਰਸ ਅਤੇ ਮੈਗਨੀਸ਼ੀਅਮ ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ ਹੈ।

ਇਸ ਨਾਲ ਦਿਲ ਦੇ ਦੌਰੇ ਤੋਂ ਵੀ ਬਚਿਆ ਜਾ ਸਕਦਾ ਹੈ।

ਤੁਸੀਂ ਖਜੂਰ ਨੂੰ ਦੁੱਧ 'ਚ ਉਬਾਲ ਕੇ ਵੀ ਖਾ ਸਕਦੇ ਹੋ।