ਧੋਨੀ ਦੀ ਬੇਟੀ ਜੀਵਾ ਦੀ ਸਕੂਲ ਫੀਸ ਕਿੰਨੀ ਹੈ?

ਧੋਨੀ ਦੀ ਬੇਟੀ ਜ਼ੀਵਾ 3 ਕਲਾਸ ਦੀ ਸਟੂਡੈਂਟ ਹੈ।

ਜੀਵਾ ਦਾ ਐਡਮਿਸ਼ਨ Taurian World School ਵਿੱਚ ਹੈ

ਇਹ ਇੱਕ ਕੋ-ਐਡ ਸਕੂਲ ਹੈ ਜਿਸ ਵਿੱਚ ਬੋਰਡਿੰਗ ਸਹੂਲਤ ਵੀ ਉਪਲਬਧ ਹੈ।

ਰਾਂਚੀ ਸਥਿਤ ਇਹ ਸਕੂਲ ਨੂੰ CBSE ਦੀ ਮਾਨਤਾ ਪ੍ਰਾਪਤ ਹੈ।

ਇਹ ਰਾਂਚੀ ਦੇ ਸਭ ਤੋਂ ਵਧੀਆ ਸਕੂਲਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ

ਇਸ ਸਕੂਲ ਵਿੱਚ LKG ਤੋਂ ਪਹਿਲੀ ਜਮਾਤ ਤੱਕ ਦੀ ਫੀਸ 2,50,000 ਹੈ।

2 ਤੋਂ 8ਵੀਂ ਜਮਾਤ ਦੀ ਫੀਸ 2,75,000 ਹੈ। ਇਸ ਲਈ ਜੀਵਾ ਦੀ ਫੀਸ 2,75,000 ਹੈ।

ਸਕੂਲ ਦੇ ਬੋਰਡਿੰਗ ਪ੍ਰੋਗਰਾਮ ਵਿੱਚ ਦਾਖਲਾ ਲੈਣ ਲਈ 4,40,000 ਰੁਪਏ ਫੀਸ ਹੈ।

ਸਕੂਲ ਵਿੱਚ ਸਪੋਰਟਸ, ਆਰਟਸ ਤੋਂ ਇਲਾਵਾ ਕਈ ਐਕਸਟਰਾ ਕਰਿਕੁਲਰ ਇਕਵਿਟੀਜ਼ ਵੀ ਕਰਵਾਈਆਂ ਜਾਂਦੀਆਂ ਹਨ।