ਜਾਣੋ ਕਿੰਨੀ ਹੈ ਸ਼ਾਰਕ ਟੈਂਕ ਜੱਜਾਂ ਦੀ ਕੁੱਲ ਨੇਟਵਰਥ
OYO ਦੇ ਫਾਉਂਡਰ ਰਿਤੇਸ਼ ਅਗਰਵਾਲ ਦੀ ਕੁੱਲ ਜਾਇਦਾਦ 16,000 ਕਰੋੜ ਰੁਪਏ ਹ
ੈ।
ਜ਼ੋਮੈਟੋ ਦੇ ਸੀਈਓ ਦੀਪੇਂਦਰ ਗੋਇਲ ਦੀ ਲਗਭਗ 2,000 ਕਰੋੜ ਰੁਪਏ ਦੇ ਮਾਲਕ
ਹਨ।
ਐਡਲਵਾਈਸ ਐਮਐਫ ਦੀ ਸੀਈਓ ਰਾਧਿਕਾ ਗੁਪਤਾ ਦੀ ਕੁੱਲ ਜਾਇਦਾਦ 41 ਕਰੋੜ ਰੁਪਏ ਹੈ।
ਇਨਸ਼ੌਰਟਸ ਦੇ ਸੀਈਓ ਅਜ਼ਹਰ ਇਕਬਾਲ 500 ਕਰੋੜ ਰੁਪਏ ਦੇ ਮਾਲਕ ਹਨ।
ਫਿਲਮ ਨਿਰਮਾਤਾ ਰੋਨੀ ਸਕ੍ਰੂਵਾਲਾ ਦੀ ਕੁੱਲ ਜਾਇਦਾਦ 12,800 ਕਰੋੜ ਰੁਪਏ ਹੈ।
ਲੈਂਸਕਾਰਟ ਦੇ ਸੀਈਓ ਪੀਯੂਸ਼ ਬਾਂਸਲ ਲਗਭਗ 600 ਕਰੋੜ ਰੁਪਏ ਦੇ ਮਾਲਕ
ਹਨ।
ਕਾਰਦੇਖੋ ਦੇ ਸੀਈਓ ਅਮਿਤ ਜੈਨ ਦੀ ਕੁੱਲ ਜਾਇਦਾਦ 2,500 ਕਰੋੜ ਰੁਪਏ ਤੋ
ਂ ਵੱਧ ਹੈ।
ਨਮਿਤਾ ਥਾਪਰ ਦੀ ਕੁੱਲ ਜਾਇਦਾਦ ਲਗਭਗ 600 ਕਰੋੜ ਰੁਪਏ ਹ
ੈ।
ਇਹ ਸਾਰੇ ਅੰਕੜੇ ਵੱਖ-ਵੱਖ ਮੀਡੀਆ ਰਿਪੋਰਟਾਂ 'ਤੇ ਆਧਾਰਿਤ ਹਨ।