ਜਾਣੋ ਪਾਸਪੋਰਟ ਰਿਨਿਊਲ ਲਈ ਆਨਲਾਈਨ ਕਿਵੇਂ ਦੇਣੀ ਹੈ ਅਰਜ਼ੀ
ਸਭ ਤੋਂ ਪਹਿਲਾਂ ਪਾਸਪੋਰਟ ਸੇਵਾ ਆਨਲਾਈਨ ਪੋਰਟਲ 'ਤੇ ਰਜਿਸਟਰ ਕਰੋ।
ਹੁਣ ਲਾਗਇਨ ਆਈਡੀ ਦੇ ਨਾਲ ਪਾਸਪੋਰਟ ਸੇਵਾ ਆਨਲਾਈਨ ਪੋਰਟਲ 'ਤੇ ਜਾਓ।
ਇਸ ਤੋਂ ਬਾਅਦ ਫ੍ਰੇਸ਼ ਜਾਂ ਰੀ-ਈਸ਼ਿਊ ਪਾਸਪੋਰਟ ਲਿੰਕ 'ਤੇ ਕਲਿੱਕ
ਕਰੋ।
ਇੱਥੇ ਪੁੱਛੀ ਗਈ ਜਾਣਕਾਰੀ ਨੂੰ ਧਿਆਨ ਨਾਲ ਭਰੋ।
ਅਪਾਇੰਟਮੈਂਟ ਬੁੱਕ ਕਰਨ ਲਈ "Pay and Schedule Appointment" 'ਤੇ ਕਲਿੱਕ ਕਰੋ।
ਤੁਸੀਂ ਕਾਰਡ ਜਾਂ ਇੰਟਰਨੈੱਟ ਬੈਂਕਿੰਗ ਰਾਹੀਂ ਭੁਗਤਾਨ ਕਰ ਸਕਦੇ ਹ
ੋ।
Print Application Receipt ਲਿੰਕ 'ਤੇ ਕਲਿੱਕ ਕਰੋ।
ਐਪਲੀਕੇਸ਼ਨ ਰਿਸਿਪਟ 'ਤੇ ਐਪਲੀਕੇਸ਼ਨ ਰੇਫਰੈਂਸ ਨੰਬਰ ਉਪਲਬਧ ਹੋਵੇ
ਗਾ।
ਇਸ ਤੋਂ ਬਾਅਦ ਨਿਰਧਾਰਿਤ ਸਮੇਂ 'ਤੇ ਅਸਲ ਦਸਤਾਵੇਜ਼ਾਂ ਨਾਲ ਪਾਸਪੋਰਟ ਸੇਵਾ ਕੇਂਦਰ ਪਹੁੰਚੋ।