ਘੁੰਗਰਾਲੇ ਵਾਲਾਂ ਦੀ ਦੇਖਭਾਲ ਕਿਵੇਂ ਕਰੀਏ, ਜਾਣੋ 

ਘੁੰਗਰਾਲੇ ਵਾਲਾਂ ਦੀ ਦੇਖਭਾਲ ਕਿਵੇਂ ਕਰੀਏ, ਜਾਣੋ 

ਸ਼ੈਂਪੂ ਦਾ ਵਾਲਾਂ 'ਤੇ ਕਾਫੀ ਅਸਰ ਪੈਂਦਾ ਹੈ, ਇਸ ਲਈ ਸਲਫੇਟ ਫ੍ਰੀ ਪ੍ਰੋਡਕਟ ਦੀ ਹੀ ਵਰਤੋ ਕਰੋ

ਵਾਲਾਂ ਨੂੰ ਡ੍ਰਾਈ ਹੋਣ ਤੋਂ ਬਚਾਉਣ ਲਈ ਤੁਸੀਂ ਕੰਡੀਸ਼ਨਰ ਜਾਂ ਕਰਲ ਕਰੀਮ ਦੀ ਵਰਤੋਂ ਕਰ ਸਕਦੇ ਹੋ।

ਵਾਲਾਂ ਦੀ ਜ਼ਿਆਦਾ ਸਟਾਈਲਿੰਗ ਨੇਚੁਰਲ ਕਰਲ ਨੂੰ ਖਰਾਬ ਕਰ ਸਕਦੀ ਹੈ ਅਤੇ ਵਾਲ ਟੁੱਟਣ ਦਾ ਕਾਰਨ ਵੀ ਬਣ ਸਕਦੀ ਹੈ।

ਉਲਝੇ ਹੋਏ ਵਾਲਾਂ ਨੂੰ ਸੁਲਝਾਉਣ ਲਈ ਪਹਿਲਾਂ ਉਂਗਲਾਂ ਜਾਂ ਵੱਡੀ ਕੰਘੀ ਦੀ ਵਰਤੋਂ ਕਰੋ 

ਘੁੰਗਰਾਲੇ ਵਾਲਾਂ ਨੂੰ ਸੁਕਾਉਣ ਲਈ ਮਾਈਕ੍ਰੋਫਾਈਬਰ ਤੌਲੀਏ ਜਾਂ ਟੀ-ਸ਼ਰਟ ਦੀ ਵਰਤੋਂ ਕਰ ਸਕਦੇ ਹੋ

ਵਾਲਾਂ ਦੇ ਕਰਲ ਨੂੰ ਠੀਕ ਕਰਨ ਲਈ ਲੋ ਹੀਟ 'ਤੇ ਡਿਫਿਊਜ਼ਰ ਅਟੈਚਮੈਂਟ ਦੀ ਵਰਤੋਂ ਕਰੋ

ਪਾਣੀ ਅਤੇ ਕੰਡੀਸ਼ਨਰ ਦਾ ਛਿੜਕਾਅ ਤੁਹਾਡੇ ਕਰਲ ਨੂੰ ਸੁੰਦਰ ਬਣਾ ਸਕਦਾ ਹੈ

ਵਾਲਾਂ ਨੂੰ ਨਿਯਮਤ ਤੌਰ 'ਤੇ ਟ੍ਰਿਮਿੰਗ ਕਰਨ ਨਾਲ ਕਰਲ ਬਣੇ ਰਹਿੰਦੇ ਹਨ