ਕ੍ਰਿਕਟ 'ਚ ਆਇਆ ਨਵਾਂ ਨਿਯਮ, ਬਾਲਿੰਗ ਟੀਮ ਲਈ ਬਣੇਗਾ ਸਿਰਦਰਦ...
ਵਿਸ਼ਵ ਕੱਪ 2023 ਖਤਮ ਹੁੰਦੇ ਹੀ ICC ਨੇ ਨਵਾਂ ਨਿਯਮ ਲਿਆਂਦਾ ਹੈ।
ਕ੍ਰਿਕਟ ਦਾ ਇਹ ਨਵਾਂ ਨਿਯਮ ਗੇਂਦਬਾਜ਼ੀ ਟੀਮ ਨੂੰ ਪਰੇਸ਼ਾਨ ਕਰੇਗਾ।
ਆਈਸੀਸੀ ਮੈਚ ਦੌਰਾਨ ਸਟਾਪ ਕਲਾਕ ਦੀ ਵਰਤੋਂ ਕਰੇਗੀ।
ਸਟਾਪ ਕਲਾਕ ਫੀਲਡਿੰਗ ਟੀਮ ਦੇ ਸਮੇਂ 'ਤੇ ਨਜ਼ਰ ਰੱਖੇਗਾ।
ਆਈਸੀਸੀ ਦੇ ਓਵਰ ਦੇ ਵਿਚਕਾਰ ਦੀ ਟਾਈਮਿੰਗ ਕਮ ਕਰਨ ਦੀ ਕੋ
ਸ਼ਿਸ਼ ਕਰੇਗੀ।
2 ਓਵਰਾਂ ਵਿਚਕਾਰ 1 ਮਿੰਟ ਤੋਂ ਵੱਧ ਸਮਾਂ ਲੰਘਣ 'ਤੇ ਜੁਰਮਾਨਾ
।
ਇੱਕ ਪਾਰੀ ਵਿੱਚ ਤਿੰਨ ਵਾਰ ਗਲਤੀ ਦੁਹਰਾਉਣ 'ਤੇ 5 ਦੌੜਾਂ ਦਾ ਜੁਰਮਾਨ
ਾ ਲੱਗੇਗਾ।
ਇਹ ਨਿਯਮ ਪੁਰਸ਼ ਵਰਗ ਵਿੱਚ ਵਨਡੇ ਅਤੇ ਟੀ-20 ਫਾਰਮੈਟਾਂ ਵਿੱਚ ਲਾਗੂ ਹੋਵੇ
ਗਾ।
ਇਹ ਟ੍ਰਾਇਲ ਦਸੰਬਰ 2023 ਤੋਂ ਅਪ੍ਰੈਲ 2024 ਦਰਮਿਆਨ ਲਾਗੂ ਕੀਤਾ ਜਾਵੇਗਾ।