ਜਾਣੋ ਪੀਐਮ ਮੋਦੀ ਦੇ ਮਨਪਸੰਦ ਪਰਾਂਠੇ ਦੀ ਰੈਸਿਪੀ
ਸਹਿਜਨ ਫਲੀ ਦੇ ਪਰਾਠੇ ਵੀ ਪੀਐਮ ਮੋਦੀ ਦੇ ਪਸੰਦੀਦਾ ਹਨ।
ਇਸਨੂੰ ਮੋਰਿੰਗਾ ਜਾਂ ਡਰੱਮ ਸਟਿੱਕ ਵੀ ਕਿਹਾ ਜ
ਾਂਦਾ ਹੈ।
ਪੀਐਮ ਮੋਦੀ ਨੇ ਇਸ ਨੂੰ ਬਣਾਉਣ ਦਾ ਤਰੀਕਾ ਵੀ ਦੱਸਿਆ
ਹੈ।
1 ਕੱਪ ਡ੍ਰਮ ਸਟਿੱਕ ਦੇ ਪੱਤੇ ਅਤੇ 2 ਕੱਪ ਕੱਟੇ ਹੋਏ ਡ੍ਰਮ ਸਟਿਕਸ ਨੂੰ ਉ
ਬਾਲੋ।
ਕਣਕ ਦੇ ਆਟੇ ਵਿਚ ਜੀਰਾ, ਹੀਂਗ, ਧਨੀਆ, ਘਿਓ, ਨਮਕ ਅਤੇ ਮਸਾਲੇ ਮਿਲਾ ਲਓ।
ਉਬਲੇ ਹੋਏ ਪੱਤਿਆਂ ਅਤੇ ਸਟਿਕਸ ਨੂੰ ਮੈਸ਼ ਕਰੋ ਅਤੇ ਉਨ੍ਹਾਂ ਨੂੰ ਆਟੇ ਵਿਚ ਮ
ਿਲਾਓ ਅਤੇ ਪਰਾਠਾ ਬਣਾਓ।
ਇਸ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਕ ਤੱਤ ਹੁੰਦੇ ਹਨ।
ਤੁਸੀਂ ਇਸ ਨਾਲ ਸਬਜ਼ੀ ਜਾਂ ਅਚਾਰ ਵੀ ਬਣਾ ਸਕਦ
ੇ ਹੋ।
ਇਸ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਵਿੱਚ ਵੀ ਕੀਤੀ ਜਾਂਦੀ ਹੈ।