ਚਿਹਰੇ 'ਤੇ ਬਿਊਟੀ ਪਾਰਲਰ ਜਿਹਾ ਨਿਖਾਰ ਚਾਹੀਦਾ ਹੈ ਤਾਂ ਲਗਾਓ ਇਹ ਜੂਸ
ਸਕਿਨ ਦੀ ਦੇਖਭਾਲ ਲਈ ਔਰਤਾਂ ਕਈ ਉਪਾਅ ਅਜ਼ਮਾਉਂਦੀਆਂ ਹਨ।
ਸਕਿਨ ਦੀ ਦੇਖਭਾਲ ਦੇ ਕੁਝ ਟਿਪਸ ਹਨ ਜੋ ਸਕਿਨ ਨੂੰ ਚਮਕ ਪ੍ਰਦਾਨ ਕਰਨਗੇ ਅਤੇ ਅੱਖਾਂ ਦੇ ਹੇਠਾ
ਂ ਕਾਲੇ ਘੇਰਿਆਂ ਨੂੰ ਦੂਰ ਕਰਨਗੇ।
ਆਲੂ ਨੂੰ ਕੱਟ ਕੇ ਅੱਖਾਂ 'ਤੇ ਲਗਾਓ, ਇਸ ਨਾਲ ਅੱਖਾਂ ਨੂੰ ਆਰਾਮ ਮਿ
ਲੇਗਾ।
ਆਲੂ ਦਾ ਪੇਸਟ ਬਣਾ ਕੇ ਚਿਹਰੇ 'ਤੇ 20 ਮਿੰਟ ਤੱਕ ਲਗਾਓ।
ਫਿਰ ਚਿਹਰਾ ਧੋ ਲਓ, ਅਜਿਹਾ ਕਰਨ ਨਾਲ ਚਿਹਰੇ 'ਤੇ ਝੁਰੜੀਆਂ ਪੈਣ ਤੋਂ ਬਚਾਅ ਰਹ
ਿੰਦਾ ਹੈ।
ਆਲੂ ਦੇ ਰਸ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਹੁੰਦਾ ਹ
ੈ।
ਆਲੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੈਕ ਬਣਾਓ।
ਇਸ ਨੂੰ ਪੂਰੇ ਚਿਹਰੇ ਅਤੇ ਗਰਦਨ 'ਤੇ ਲਗਾਓ ਅਤੇ ਮਾਲਿਸ਼ ਕਰੋ, ਫਿਰ 10-15 ਮਿੰਟ ਬ
ਾਅਦ ਧੋ ਲਓ।