ਜਾਣੋ ਅਮਰੂਦ ਖਾਣ ਦਾ ਸਹੀ
ਸਮਾਂ!
ਅਮਰੂਦ ਨੂੰ ਭੁੰਨ ਕੇ ਵੀ ਖਾਧਾ ਜਾਂਦਾ
ਹੈ।
ਇਸ ਨਾਲ ਸਕਿਨ 'ਤੇ ਵਧਦੀ ਉਮਰ ਦਾ ਪ੍ਰਭਾਵ ਘੱਟ ਹੁੰਦ
ਾ ਹੈ।
ਅਮਰੂਦ ਖਾਣ ਦਾ ਸਮਾਂ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ਦੇ ਵਿਚਕਾਰ ਹੁੰ
ਦਾ ਹੈ।
ਸ਼ਾਮ ਦੇ ਬਾਅਦ ਅਮਰੂਦ ਖਾਣ ਤੋਂ ਪਰਹੇਜ਼ ਕਰ
ਨਾ ਚਾਹੀਦਾ ਹੈ।
ਅਮਰੂਦ 'ਚ ਫਾਈਬਰ ਹੁੰਦਾ ਹੈ, ਜਿਸ ਦਾ ਪਾਚਨ ਤੰਤਰ 'ਤੇ ਅਲਕਲੀਨ ਪ੍ਰਭਾਵ ਪੈਂਦਾ ਹੈ।
ਇਸ ਫਲ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਕੇ ਭਰਪੂਰ ਮਾਤਰਾ ਵਿੱਚ ਪਾਇਆ ਜਾਂਦ
ਾ ਹੈ।
ਇਸ ਨਾਲ ਭੁੱਖ ਵਧਦੀ ਹੈ ਅਤੇ ਇਸ ਦਾ ਗੁੱਦਾ ਜਲਦੀ ਪਚ ਜਾਂ
ਦਾ ਹੈ।
ਅਮਰੂਦ ਦਾ ਜੂਸ ਫੇਫੜਿਆਂ ਵਿੱਚ ਬਲਗ਼ਮ ਬਣਨ ਤੋਂ ਰੋਕਦਾ
ਹੈ।
ਇਹ ਡੇਂਗੂ ਬੁਖਾਰ ਦੀ ਰੋਕਥਾਮ ਲਈ ਫਾਇਦੇਮੰਦ ਹ
ੈ।