ਏਅਰਪੋਰਟ 'ਤੇ ਪਾਣੀ ਦੀਆਂ ਮਹਿੰਗੀਆਂ ਬੋਤਲਾਂ ਫ੍ਰੀ ਵਿੱਚ ਲੈਣ ਦੀ ਜਾਣੋ ਸ਼ਾਨਦਾਰ Trick

Black Section Separator

ਏਅਰਪੋਰਟ 'ਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਬਾਜ਼ਾਰ ਦੀ ਕੀਮਤ ਨਾਲੋਂ ਕਿਤੇ ਜ਼ਿਆਦਾ ਹਨ।

Black Section Separator

ਜਿਹੜੀ ਚੀਜ਼ ਤੁਸੀਂ ਏਅਰਪੋਰਟ ਦੇ ਬਾਹਰ 10 ਰੁਪਏ ਵਿੱਚ ਖਰੀਦਦੇ ਹੋ, ਉਹ ਏਅਰਪੋਰਟ ਉੱਤੇ 100 ਰੁਪਏ ਵਿੱਚ ਮਿਲਦੀ ਹੈ।

Black Section Separator

ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਏਅਰਪੋਰਟ 'ਤੇ ਮੁਫਤ ਪੀਣ ਵਾਲਾ ਪਾਣੀ ਲੈਣ ਦੀ ਟ੍ਰਿਕ ਸਾਂਝੀ ਕੀਤੀ ਹੈ।

Black Section Separator

ਏਅਰਪੋਰਟ 'ਤੇ ਤੁਸੀਂ ਪੀਣ ਦਾ ਪਾਣੀ ਸਿਕਿਉਰਿਟੀ ਦੇ ਅੱਗੇ ਨਹੀਂ ਜਾ ਸਕਦੇ।

Black Section Separator

ਅਜਿਹੇ ਵਿੱਚ ਲੋਕ ਸੁਰੱਖਿਆ ਤੋਂ ਪਹਿਲਾਂ ਪਾਣੀ ਦੀਆਂ ਬੋਤਲਾਂ ਖਾਲੀ ਕਰ ਦਿੰਦੇ ਹਨ।

Black Section Separator
Black Section Separator

ਵਿਅਕਤੀ ਨੇ ਦੱਸਿਆ ਕਿ ਇਸ ਦੇ ਲਈ ਤੁਸੀਂ ਬਹੁਤ ਹੀ ਸਿੰਪਲ ਆਈਡੀਆ ਅਪਣਾ ਸਕਦੇ ਹੋ।

Black Section Separator

ਤੁਹਾਨੂੰ ਏਅਰਪੋਰਟ ਲਈ ਖਾਲੀ ਬੋਤਲ ਲੈ ਕੇ ਜਾਣਾ ਪਵੇਗਾ।

Black Section Separator

ਇਸ ਤੋਂ ਬਾਅਦ ਸਕਿਓਰਿਟੀ ਚੈਕ ਕਰਵਾਉਣ ਤੋਂ ਬਾਅਦ ਖਾਲੀ ਬੋਤਲ ਕਿਸੀ ਵੀ ਫੂਡ ਕੋਰਟ ਤੋਂ ਭਰਵਾ ਲਓ।

Black Section Separator

ਦੇਖੋ ਮਿਲ ਗਿਆ  ਪਾਣੀ ਦੀ ਬੋਤਲ ਬਿਲਕੁਲ ਮੁਫਤ ਮਿਲਣ ਦਾ ਤਰੀਕਾ