ਗ੍ਰੀਨ ਟੀ ਪੀਣ ਤੋਂ ਪਹਿਲਾਂ ਜਾਣੋ ਫਾਇਦੇ ਅਤੇ ਨੁਕਸ
ਾਨ
ਗ੍ਰੀਨ ਟੀ ਇੱਕ ਕਿਸਮ ਦੀ ਚਾਹ ਹੈ।
ਜੋ ਕਿ ਕੈਮੇਲੀਆ ਸਿਨੇਨਸਿਸ ਪੌਦੇ ਦੀਆਂ ਪੱਤੀਆਂ ਤੋਂ ਬਣਾਇਆ ਜਾ
ਂਦਾ ਹੈ।
ਇਹ ਚਾਹ ਦੂਜੀਆਂ ਚਾਹਾਂ ਨਾਲੋਂ ਘੱਟ ਆਕਸੀਡਾਈਜ਼ਡ ਹੁੰਦੀ ਹੈ।
ਜਿਸ ਕਾਰਨ ਇਸ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ।
ਗ੍ਰੀਨ ਟੀ ਦਿਲ ਦੇ ਰੋਗ ਅਤੇ ਕੈਂਸਰ ਦੇ ਖਤਰੇ ਨੂੰ ਘੱਟ ਕਰਦੀ
ਹੈ।
ਇਸ ਤੋਂ ਇਲਾਵਾ ਇਹ ਸ਼ੂਗਰ, ਬਲੱਡ ਸ਼ੂਗਰ ਲੈਵਲ ਅਤੇ ਭਾਰ ਨੂੰ ਕੰਟਰੋਲ ਕਰਦਾ ਹ
ੈ।
ਗ੍ਰੀਨ ਟੀ ਦਾ ਜ਼ਿਆਦਾ ਸੇਵਨ ਲਾਭਦਾਇਕ ਨਹੀਂ ਹੁੰਦਾ ਸਗੋਂ ਨੁਕਸਾਨ
ਦਾ ਕਾਰਨ ਬਣਦਾ ਹੈ।
ਗ੍ਰੀਨ ਟੀ ਦਾ ਜ਼ਿਆਦਾ ਸੇਵਨ ਚਿੰਤਾ ਅਤੇ ਨੀਂਦ ਦੀਆਂ ਸਮੱਸਿਆਵਾਂ
ਨੂੰ ਵਧਾਉਂਦਾ ਹੈ।
ਗਰਭਵਤੀ ਔਰਤਾਂ ਨੂੰ ਘੱਟ ਮਾਤਰਾ 'ਚ ਗ੍ਰੀਨ ਟੀ ਦਾ ਸੇਵਨ ਕਰਨਾ ਚਾਹੀਦਾ ਹੈ
।