ਕੀ ਤੁਸੀਂ ਕਦੇ ਸੋਚਿਆ! ਇੱਟਾਂ ਦਾ ਰੰਗ ਕਿਉਂ ਹੁੰਦਾ ਹੈ ਲਾਲ?

ਘਰ ਬਣਾਉਣ ਵਿੱਚ ਲਾਲ ਇੱਟ ਦੀ ਵਰਤੋਂ ਕੀਤੀ ਜਾਂਦੀ ਹੈ

ਇੱਟਾਂ ਬਣਾਉਣ ਲਈ ਚਿਕਨੀ ਪੀਲੀ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਹੈ

ਇਸ ਮਿੱਟੀ ਵਿੱਚ 50 ਤੋਂ 70 ਫੀਸਦੀ ਰੇਤ ਹੁੰਦੀ ਹੈ

ਇਸ ਤੋਂ ਇਲਾਵਾ ਐਲੂਮਿਨਾ, ਲਾਈਮ, ਮੈਗਨੀਸ਼ੀਅਮ ਅਤੇ ਆਇਰਨ ਹੁੰਦਾ ਹੈ

 ਇੱਟਾਂ ਨੂੰ ਉੱਚ ਤਾਪਮਾਨ 875 ਤੋਂ 900 ਡਿਗਰੀ ਸੈਲਸੀਅਸ 'ਤੇ ਪਕਾਇਆ ਜਾਂਦਾ ਹੈ

ਆਇਰਨ ਅਤੇ ਹੋਰ ਧਾਤਾਂ ਅਜਿਹੇ ਉੱਚ ਤਾਪਮਾਨ 'ਤੇ ਰਿਐਕਸ਼ਨ ਕਰਦੀਆਂ ਹਨ

ਇਨ੍ਹਾਂ ਧਾਤਾਂ ਦੇ ਆਕਸਾਈਡ ਐਲੂਮਿਨਾ ਸਿਲਿਕਾ ਨਾਲ ਮਿਲ ਕੇ ਲੋਹਾ ਬਣਾਉਂਦੇ ਹਨ

ਇਹ ਆਇਰਨ ਆਕਸਾਈਡ ਇੱਟ ਦਾ ਰੰਗ ਲਾਲ ਕਰ ਦਿੰਦੇ ਹਨ