ਪਾਣੀ ਤੋਂ ਬਿਨਾਂ ਬਰਤਨ ਧੋਣ ਦੇ ਜਾਣੋ ਸ਼ਾਨਦਾਰ ਤਰੀਕੇ

ਗੰਦੇ ਭਾਂਡਿਆਂ ਨੂੰ ਸਾਬਣ ਅਤੇ ਪਾਣੀ ਤੋਂ ਬਿਨਾਂ ਸਾਫ਼ ਕੀਤਾ ਜਾ ਸਕਦਾ ਹੈ।

ਇਸ ਦੇ ਲਈ ਘਰ 'ਚ ਰੱਖੀ ਕੁਝ ਚੀਜ਼ਾਂ ਦੀ ਵਰਤੋਂ ਕਰਨੀ ਪਵੇਗੀ

ਇਸ ਦੇ ਲਈ ਤੁਸੀਂ ਘਰ 'ਚ ਹੀ ਘਰੇਲੂ ਕਲੀਨਰ ਤਿਆਰ ਕਰ ਸਕਦੇ ਹੋ।

ਗੰਦੇ ਭਾਂਡਿਆਂ ਨੂੰ ਬੇਕਿੰਗ ਸੋਡੇ ਨਾਲ ਸਾਫ਼ ਕੀਤਾ ਜਾ ਸਕਦਾ ਹੈ।

ਚਿੱਟਾ ਸਿਰਕਾ ਭਾਂਡਿਆਂ ਤੋਂ ਗਰੀਸ ਨੂੰ ਹਟਾ ਸਕਦਾ ਹੈ।

ਨਿੰਬੂ ਦਾ ਰਸ ਭਾਂਡਿਆਂ ਦੀ ਬਦਬੂ ਨੂੰ ਦੂਰ ਕਰ ਸਕਦਾ ਹੈ।

ਇਨ੍ਹਾਂ ਤਿੰਨਾਂ ਚੀਜ਼ਾਂ ਨੂੰ ਮਿਲਾ ਕੇ ਘੋਲ ਬਣਾ ਲਓ।

ਇਸ ਘੋਲ ਨੂੰ ਭਾਂਡਿਆਂ 'ਤੇ ਸਪਰੇਅ ਕਰੋ। ਕੁਝ ਸਮਾਂ ਉਡੀਕ ਕਰੋ

ਫਿਰ ਭਾਂਡਿਆਂ ਨੂੰ ਟਿਸ਼ੂ ਪੇਪਰ ਨਾਲ ਚੰਗੀ ਤਰ੍ਹਾਂ ਸਾਫ਼ ਕਰੋ।