ਸਰੀਰ 'ਤੇ ਟੈਟੂ ਬਣਵਾਉਣ ਵਾਲੇ ਹੋ ਜਾਓ ਸਾਵਧਾਨ! ਨਹੀਂ ਤਾਂ ਹੋ ਸਕਦੀ ਹੈ ਇਹ ਵੱਡੀ ਸਮੱਸਿਆ
ਅੱਜ ਕੱਲ੍ਹ ਸਰੀਰ 'ਤੇ ਟੈਟੂ ਬਣਵਾਉਣ ਦਾ ਟਰੈਂਡ ਬਹੁਤ ਤੇਜ਼ੀ ਨਾਲ ਵਧ ਰ
ਿਹਾ ਹੈ।
ਲੋਕਾਂ ਕੁਲ ਦਿਖਣ ਲਈ ਸਰੀਰ 'ਤੇ ਟੈਟੂ ਬਣਵਾਉਂਦੇ ਹਨ।
ਪਰ, ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਟੈਟੂ ਬਣਵਾਉਣਾ ਮਹਿੰਗਾ ਸਾਬਤ ਹੋ ਸਕਦਾ
ਹੈ?
ਅਜਿਹਾ ਹੀ ਕੁਝ ਬ੍ਰਿਟੇਨ 'ਚ ਰਹਿਣ ਵਾਲੀ ਸ਼ਯਾਨ ਜੋਹਾਸ ਨਨਾਂ ਦੀ ਔਰਤ ਨਾਲ ਹੋਇਆ ਹੈ।
ਦਰਅਸਲ ਸ਼ਯਾਨ ਨੇ ਆਪਣੇ ਸੱਜੇ ਪੱਟ 'ਤੇ ਇਕ ਵੱਡਾ ਟੈਟੂ ਬਣਵਾਇਆ ਸੀ।
ਕੁਝ ਦਿਨਾਂ ਬਾਅਦ ਟੈਟੂ ਵਾਲੀ ਜਗ੍ਹਾ ਸੰਕਰਮਿਤ ਹੋ ਗਈ ਅਤੇ ਉੱਥੇ ਦਾ ਮਾਸ ਸੜਨ ਲੱਗਾ
।
ਇੰਨਾ ਹੀ ਨਹੀਂ ਸ਼ਯਾਨ ਨੂੰ ਚੱਲਣ-ਫਿਰਨ 'ਚ ਵੀ ਦਿੱਕਤ ਆਉਣ ਲੱਗੀ।
ਡਾਕਟਰ ਮੁਤਾਬਕ ਸ਼ਯਾਨ ਨੂੰ ਸੇਪਸਿਸ (ਬਲੱਡ ਇਨਫੈਕਸ਼ਨ) ਹੋ ਗਿਆ ਸੀ।
ਹਾਲਾਂਕਿ ਸਮੇਂ ਸਿਰ ਇਲਾਜ ਹੋਣ ਕਾਰਨ ਸ਼ਯਾਨ ਜੋਹਾਨਸਨ ਹੁਣ ਸਿਹਤਮੰਦ ਹਨ।