ਇਮਿਊਨ ਸਿਸਟਮ ਅਤੇ ਡਿਪਰੈਸ਼ਨ ਨੂੰ ਦੂਰ ਕਰਦੀ ਹੈ ਇਹ ਜੜੀ ਬੂਟੀ!
ਸਾਡੇ ਆਲੇ-ਦੁਆਲੇ ਕਈ ਤਰ੍ਹਾਂ ਦੀਆਂ ਜੜ੍ਹੀਆਂ ਬੂਟੀਆਂ ਪਾਈਆਂ ਜਾ
ਂਦੀਆਂ ਹਨ।
ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਅਤੇ ਫਾਇਦੇਮੰਦ ਹੁੰਦੇ ਹਨ।
ਇਹਨਾਂ ਔਸ਼ਧੀ ਪੌਦਿਆਂ ਵਿੱਚੋਂ ਇੱਕ ਅਸ਼ਵਗੰਧਾ ਹੈ।
ਅਸ਼ਵਗੰਧਾ ਪੌਦਾ ਆਪਣੇ ਔਸ਼ਧੀ ਗੁਣਾਂ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ
ਹੈ।
ਅਸ਼ਵਗੰਧਾ ਵਿੱਚ ਕਈ ਅਣਗਿਣਤ ਚਮਤਕਾਰੀ ਗੁਣ ਪਾਏ ਜਾਂਦੇ ਹਨ।
ਅਸ਼ਵਗੰਧਾ ਦਾ ਵਿਗਿਆਨਕ ਨਾਮ ਵਿਥਾਨੀਆ ਸੋਮਨੀਫੇਰਾ ਹੈ।
ਅਸ਼ਵਗੰਧਾ ਸਰੀਰ ਦੇ ਹਰ ਅੰਗ ਲਈ ਬਹੁਤ ਫਾਇਦੇਮੰਦ ਹੈ।
ਅਸ਼ਵਗੰਧਾ ਨੂੰ ਡਿਪਰੈਸ਼ਨ, ਇਮਿਊਨ ਸਿਸਟਮ, ਇਨਸੌਮਨੀਆ ਲਈ ਚਮਤਕਾਰੀ ਮੰਨਿਆ ਜਾਂਦਾ ਹੈ।